Skip to content
  • English
  • Punjabi
  • Call Us: +16047004077
  • Mail Us: contact@tvpunjab.com

TV Punjab | Punjabi News Channel
    • Eng
    • Pun
  • Home
  • News
    • World
    • Canada
    • India
  • Health
  • Travel
  • Entertainment
  • TV Schedule
  • TV Shows
  • Sports
  • Tech & Autos
  • LIVE TV
  • Subscribe
TOP NEWS
  • ਸੈਸਕੇਚਵਨ ਦੀ ਐਮ.ਐੱਲ.ਏ. ਨੇ ਜਗਮੀਤ ਸਿੰਘ ਨੂੰ ‘ਅੱਤਵਾਦੀ’ ਕਹਿਣ ‘ਤੇ ਮੰਗੀ ਮਾਫੀ
  • ਕਾਰਨੀ ਨੇ ਲਿਬਰਲ ਪਬਲਿਕ ਸੁਰੱਖਿਆ ਯੋਜਨਾ ਦਾ ਕੀਤਾ ਐਲਾਨ
  • ਤਿੰਨ ਵਾਰੀ ਗੁਨਾਹ ਤੇ ਜ਼ਿੰਦਗੀ ਜੇਲ੍ਹ: ਪੌਲੀਐਵ ਦੀ ਨੀਤੀ ਨੂੰ ਵਕੀਲਾਂ ਵੱਲੋਂ ਘਾਤਕ, ਮਹਿੰਗੀ ਤੇ ਗੈਰਕਾਨੂੰਨੀ ਕਰਾਰ
{"ticker_effect":"slide-h","autoplay":"true","speed":3000,"font_style":"normal"}
Subscribe to Support

ਸ਼ੋਸ਼ਲ ਮੀਡੀਆ ਦਿਵਸ ‘ਤੇ ਬਣੋ ‘ਥੋੜ੍ਹਾ ਹੋਰ’ ਵੋਕਲ , Koo App ਦੀ #ExtraSocial ਮੁਹਿੰਮ ਦਾ ਜਸ਼ਨ ਮਨਾਓ

Posted on June 30, 2022June 30, 2022 by Sandeep Kaur

ਇਹ ਮੁਹਿੰਮ ਇਸ ਤਰ੍ਹਾਂ ਹੈ ਕਿ ਭਾਰਤੀ ਆਪਣੀ ਜ਼ਿੰਦਗੀ ਵਿੱਚ ‘ਵਾਧੂ’ ਪ੍ਰਾਪਤ ਕਰਨ ਲਈ ਤਰਸਦੇ ਹਨ, ਜਿਸ ਨਾਲ ਯੂਜ਼ਰਸ ਨੂੰ ‘ਵਾਧੂ ਪ੍ਰਗਟਾਵਾ’ ਬਣਨ ਲਈ ਕਿਹਾ ਅਤੇ ਉਤਸ਼ਾਹਤ ਕੀਤਾ ਜਾਂਦਾ ਹੈ

ਨੈਸ਼ਨਲ, 30 ਜੂਨ, 2022: ਵਿਸ਼ਵ ਸੋਸ਼ਲ ਮੀਡੀਆ ਦਿਵਸ ਦੀ ਮਹੱਤਤਾ ਦਾ ਜਸ਼ਨ ਮਨਾਉਂਦੇ ਹੋਏ, ਭਾਰਤ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚੋਂ ਇੱਕ, ਕੂ ਐਪ ਨੇ ਐਕਸਟਰਾ ਸੋਸ਼ਲ (#ExtraSocial) ਨਾਮਕ ਇੱਕ ਰੋਮਾਂਚਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਭਾਰਤੀਆਂ ਵਿੱਚ ਕੁਝ ‘ਵਾਧੂ’ ਭਾਵ ਹਰ ਚੀਜ਼ ਲਈ ‘ਥੋੜ੍ਹਾ ਹੋਰ’ ਪ੍ਰਾਪਤ ਕਰਨ ਦੀ ਇੱਛਾ ਅਤੇ ਪਿਆਰ ਨੂੰ ਉਜਾਗਰ ਕਰਦੀ ਹੈ। ਇੱਕ ਸ਼ਾਨਦਾਰ ਵੀਡੀਓ ਰਾਹੀਂ, ਇਹ ਮੁਹਿੰਮ ਲੋਕਾਂ ਨੂੰ ਉਹਨਾਂ ਸਾਰੇ ‘ਥੋੜ੍ਹਾ ਹੋਰ’ ਪਲਾਂ ਦੀ ਕਦਰ ਕਰਨ ਲਈ ਪ੍ਰੇਰਿਤ ਕਰਦੀ ਹੈ ਜਿੰਨ੍ਹਾਂ ਦਾ ਉਹ ਜੀਵਨ ਵਿੱਚ ਮਜ਼ਾ ਲੈਂਦੇ ਹਨ ਅਤੇ ਉਹਨਾਂ ਨੂੰ ਰੀਅਲ ਟਾਈਮ ਵਿੱਚ 10 ਭਾਸ਼ਾਵਾਂ ਵਿੱਚ ਕੂ ਕਰਕੇ ਉਸ ‘ਐਕਸਟਰਾ’ ਨੂੰ ਪ੍ਰਾਪਤ ਕਰਨ ਲਈ ਕਹਿੰਦੀ ਹੈ।

Enjoying our news? Please subscribe to support ethical journalism.

ਰੋਜ਼ਮਰ੍ਹਾ ਦੀ ਜ਼ਿੰਦਗੀ ਅਤੇ ਗੱਲਬਾਤ ਨੂੰ ਦਿਖਾਉਂਦੇ ਹੋਏ, ਇਹ ਵੀਡੀਓ ਹਰ ਦਿਲਚਸਪ ‘ਵਾਧੂ’ ਅਵਸਰ ਨੂੰ ਜ਼ਿੰਦਗੀ ਵਿੱਚ ਲਿਆਉਂਦਾ ਹੈ ਜਿਸਦਾ ਭਾਰਤੀ ਅਨੰਦ ਲੈਂਦੇ ਹਨ – ਜਿਵੇਂ ਕਿ ਥੋੜ੍ਹਾ ਹੋਰ ਨਾਟਕ ਜਿਸ ਵਿੱਚ ਮਾਵਾਂ ਸ਼ਾਮਲ ਹੁੰਦੀਆਂ ਹਨ, ਇੱਕ ਫਿਲਮ ਵਿੱਚ ਥੋੜ੍ਹਾ ਹੋਰ ਪੰਚ, ਕਿਸੇ ਦਿਨ ਥੋੜ੍ਹੀ ਜਿਹੀ ਵਧੇਰੇ ਨੀਂਦ ਅਤੇ ਖਾਂਦੇ ਸਮੇਂ ਭਈਆ ਇੱਕ ਮੀਠਾ ਗੋਲ ਗੱਪਾ ਤਾਂ ਹੋਰ ਦੇ ਦੀਓ! ਜ਼ਿੰਦਗੀ ਦੇ ਅਜਿਹੇ ਸਾਰੇ ਵਾਧੂ ਪਲਾਂ ਦੀ ਤਰ੍ਹਾਂ, ਇਹ ਮੁਹਿੰਮ ਯੂਜ਼ਰਸ ਨੂੰ ਉਨ੍ਹਾਂ ਦੀਆਂ ਸਥਾਨਕ ਭਾਸ਼ਾਵਾਂ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦਾ ਅਨੁਭਵ ਕਰਕੇ #ExtraSocial ਪ੍ਰਾਪਤ ਕਰਨ ਲਈ ਉਤਸ਼ਾਹਤ ਕਰਦੀ ਹੈ।

ਇਹ ਮੁਹਿੰਮ ਇਸ ਪਲੇਟਫਾਰਮ ‘ਤੇ ਕ੍ਰਿਏਟਰਾਂ ਨੂੰ ਪੇਸ਼ ਕਰਕੇ ਪੂਰੇ ਭਾਰਤ ਨਾਲ ਜੁੜਨ ਨੂੰ ਉਤਸ਼ਾਹਤ ਕਰਦੀ ਹੈ ਜੋ ਕਵਿਤਾਵਾਂ, ਰੂਹਾਨੀਅਤ, ਸੰਗੀਤ ਜਾਂ ਪਕਵਾਨਾਂ ਵਾਲੀਆਂ ਪੋਸਟਾਂ ਪਾ ਕੇ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ। ਇਹ ਕੂ ਐਪ ‘ਤੇ ਯੂਜ਼ਰਸ ਨੂੰ ਭਾਸ਼ਾਈ ਮੁਸ਼ਕਲਾਂ ਨੂੰ ਦੂਰ ਕਰਨ, ਵੱਖ-ਵੱਖ ਰਾਜਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਭਾਰਤ ਨੂੰ ਬਿਹਤਰ ਤਰੀਕੇ ਨਾਲ ਜਾਣਨ ਅਤੇ ਇੱਕ ਡੂੰਘਾ ਸਮਾਜਿਕ ਸੰਪਰਕ ਬਣਾਉਣ ਲਈ ਪ੍ਰੇਰਿਤ ਕਰਦੀ ਹੈ।

#ExtraSocial ਮੁਹਿੰਮ ਇਸ ਸੰਦੇਸ਼ ਦੇ ਆਲੇ-ਦੁਆਲੇ ਤਿਆਰ ਕੀਤੀ ਗਈ ਹੈ – ਹੁਣ ਕੂ ਦੇ ਨਾਲ, ਭਾਰਤ ਰਿਹਵੇਗਾ ਐਕਸਟਰਾ ਸੋਸ਼ਲ । ਇਹ ਲਾਈਨ ਇਸ ਸਵਦੇਸ਼ੀ ਪਲੇਟਫਾਰਮ ਦੀ ਪ੍ਰਕਿਰਤੀ ਨੂੰ ਉਜਾਗਰ ਕਰਦੀ ਹੈ ਜੋ ਸਾਰਿਆਂ ਨੂੰ ਇਕੱਠਿਆਂ ਜੋੜਨ ਦੀ ਹੈ ,ਜਿਸ ਨਾਲ ਹਰ ਇੰਟਰਨੈੱਟ ਯੂਜ਼ਰ ਨੂੰ ਆਪਣੀ ਪਸੰਦ ਦੀ ਭਾਸ਼ਾ ਅਤੇ ਪਸੰਦ ਦੇ ਵਿਸ਼ੇ ‘ਤੇ ਪ੍ਰਗਟਾਵਾ ਕਰਨ ਦੀ ਆਜ਼ਾਦੀ ਦਿੰਦੇ ਹੋਏ ਸੋਸ਼ਲ ਮੀਡੀਆ ਦਾ ਪੂਰਾ ਅਨੁਭਵ ਪ੍ਰਾਪਤ ਕਰਨ ਦਾ ਅਧਿਕਾਰ ਮਿਲਦਾ ਹੈ ਅਤੇ ਅਜਿਹਾ ਮੌਕਾ ਅਕਸਰ ਜ਼ਿੰਦਗੀ ਵਿਚ ਪਹਿਲੀ ਵਾਰ ਮਿਲਦਾ ਹੈ।

ਇਸ ਮੁਹਿੰਮ ਦੇ ਪਿੱਛੇ ਦੇ ਵਿਚਾਰ ਨੂੰ ਸਪੱਸ਼ਟ ਕਰਦੇ ਹੋਏ, ਕੂ ਐਪ ਦੇ ਬੁਲਾਰੇ ਨੇ ਕਿਹਾ, “ਕੂ ਐਪ ਭਾਸ਼ਾਈ ਤੌਰ ‘ਤੇ ਤਰਜੀਹੀ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇੱਕ ਵਿਲੱਖਣ ਪਹਿਲ ਹੈ। ਇਸ ਨੇ ਲੱਖਾਂ ਗੈਰ-ਅੰਗਰੇਜ਼ੀ ਬੋਲਣ ਵਾਲਿਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਸੁਤੰਤਰ ਰੂਪ ਵਿੱਚ ਪ੍ਰਗਟ ਕਰਨ ਦੇ ਯੋਗ ਬਣਾਇਆ ਹੈ, ਜਿਸ ਵਿੱਚ ਪਹਿਲੀ ਵਾਰ ਦੇ ਯੂਜ਼ਰਸ ਵੀ ਸ਼ਾਮਲ ਹਨ ਜੋ ਸੋਸ਼ਲ ਮੀਡੀਆ ਨਾਲ ਜੁੜਦੇ ਹਨ।ਇਸ ਸੋਸ਼ਲ ਮੀਡੀਆ ਦਿਵਸ ‘ਤੇ, ਅਸੀਂ ਹਰ ਭਾਰਤੀ ਨੂੰ ਸਾਡੇ ਨਾਲ ਜੁੜਨ ਦਾ ਸੱਦਾ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਮਜ਼ਾ ਲੈਣ ਵਾਲੀਆਂ ਸਾਰੀਆਂ ਐਕਸਟਰਾ ਚੀਜ਼ਾਂ ਨੂੰ ਸਾਂਝਾ ਕਰਕੇ ਇੱਕ ਐਕਸਟਰਾ ਪ੍ਰਗਟਾਵਾ ਕਰਨ ਲਈ ਕਹਿੰਦੇ ਹਾਂ। ਚਲੋ #ExtraSocial ਹੋ ਜਾਈਏ। ”

ਕੂ ਬਾਰੇ

ਕੂ ਦੀ ਸਥਾਪਨਾ ਮਾਰਚ 2020 ਵਿੱਚ ਭਾਰਤੀ ਭਾਸ਼ਾਵਾਂ ਵਿੱਚ ਇੱਕ ਬਹੁ-ਭਾਸ਼ਾਈ, ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਵਜੋਂ ਕੀਤੀ ਗਈ ਸੀ ਅਤੇ ਹੁਣ 15 ਮਿਲੀਅਨ ਤੋਂ ਵੱਧ ਯੂਜ਼ਰਸ ਨੂੰ ਮਾਣ ਪ੍ਰਾਪਤ ਹੈ, ਜਿਸ ਵਿੱਚ ਉੱਘੇ ਲੋਕ ਵੀ ਸ਼ਾਮਲ ਹਨ। ਭਾਰਤੀ ਭਾਸ਼ਾਵਾਂ ਵਿੱਚ ਪ੍ਰਗਟਾਵੇ ਲਈ ਇੱਕ ਵਿਲੱਖਣ ਪਲੇਟਫਾਰਮ ਵਜੋਂ, ਕੂ ਐਪ ਭਾਰਤੀਆਂ ਨੂੰ ਹਿੰਦੀ, ਮਰਾਠੀ, ਗੁਜਰਾਤੀ, ਪੰਜਾਬੀ, ਕੰਨੜ, ਤਾਮਿਲ, ਤੇਲਗੂ, ਅਸਾਮੀ, ਬੰਗਾਲੀ ਅਤੇ ਅੰਗਰੇਜ਼ੀ ਸਮੇਤ 10 ਭਾਸ਼ਾਵਾਂ ਵਿੱਚ ਆਨਲਾਈਨ ਪ੍ਰਗਟ ਕਰਨ ਦੇ ਯੋਗ ਬਣਾਉਂਦੀ ਹੈ। ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਭਾਰਤ ਦੇ ਸਿਰਫ਼ 10% ਲੋਕ ਅੰਗਰੇਜ਼ੀ ਬੋਲਦੇ ਹਨ, ਉੱਥੇ ਇੱਕ ਸੋਸ਼ਲ ਮੀਡਿਆ ਪਲੇਟਫਾਰਮ ਦੀ ਡੂੰਘੀ ਲੋੜ ਹੈ ਜੋ ਭਾਰਤੀ ਯੂਜ਼ਰਸ ਨੂੰ ਭਾਸ਼ਾ ਅਨੁਭਵ ਪ੍ਰਦਾਨ ਕਰ ਸਕੇ ਅਤੇ ਉਹਨਾਂ ਨੂੰ ਜੋੜਨ ਵਿੱਚ ਮਦਦ ਕਰ ਸਕੇ। ਕੂ ਭਾਰਤੀ ਭਾਸ਼ਾਵਾਂ ਨੂੰ ਤਰਜੀਹ ਦੇਣ ਵਾਲੇ ਭਾਰਤੀਆਂ ਦੀਆਂ ਆਵਾਜ਼ਾਂ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਪਲੇਟਫਾਰਮ ਦੀ ਇੱਕ ਸ਼ਾਨਦਾਰ ਵਿਸ਼ੇਸ਼ਤਾ ਅਨੁਵਾਦ ਹੈ ਜੋ ਯੂਜ਼ਰਸ ਨੂੰ ਅਸਲ ਟੈਕਸਟ ਨਾਲ ਜੁੜੇ ਪ੍ਰਸੰਗ ਅਤੇ ਪ੍ਰਗਟਾਵੇ ਨੂੰ ਬਣਾਈ ਰੱਖਦੇ ਹੋਏ ਅਸਲ ਸਮੇਂ ਵਿੱਚ ਕਈ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਆਪਣੇ ਸੰਦੇਸ਼ ਨੂੰ ਭੇਜਣ ਦੇ ਯੋਗ ਬਣਾਉਂਦੀ ਹੈ, ਜੋ ਯੂਜ਼ਰਸ ਦੀ ਪਹੁੰਚ ਨੂੰ ਵਧਾਉਂਦੀ ਹੈ ਅਤੇ ਪਲੇਟਫਾਰਮ ‘ਤੇ ਕਿਰਿਆਸ਼ੀਲਤਾ ਨੂੰ ਤੇਜ਼ ਕਰਦੀ ਹੈ। ਪਲੇਟਫਾਰਮ ਨੇ ਹਾਲ ਹੀ ਵਿੱਚ 3 ਕਰੋੜ ਡਾਊਨਲੋਡਾਂ ਦੇ ਮੀਲ ਪੱਥਰ ਨੂੰ ਛੂਹਿਆ ਹੈ ਅਤੇ ਰਾਜਨੀਤੀ, ਖੇਡਾਂ, ਮੀਡੀਆ, ਮਨੋਰੰਜਨ, ਰੂਹਾਨੀਅਤ, ਕਲਾ ਅਤੇ ਸੱਭਿਆਚਾਰ ਦੇ 7,000 ਤੋਂ ਵੱਧ ਪ੍ਰਸਿੱਧ ਲੋਕੀ ਆਪਣੀ ਮਾਤ ਭਾਸ਼ਾ ਵਿੱਚ ਦਰਸ਼ਕਾਂ ਨਾਲ ਜੁੜਨ ਲਈ ਪਲੇਟਫਾਰਮ ਦਾ ਸਰਗਰਮੀ ਨਾਲ ਲਾਭ ਉਠਾਉਂਦੇ ਹੈ।

Koo App

95% of Koo users are first-time social media users. Now that’s #Extraordinary! This #WorldSocialMediaDay, we express gratitude to each of you through our #ExtraSocial campaign. #LetsGetExtraSocial #WorldSocialMediaDay

– Aprameya Radhakrishna (@aprameya) 30 June 2022

Related posts:

ਅੱਜ ਤੋਂ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ, ਘਰ ਬੈਠੇ ਤਿਰੰਗਾ ਪ੍ਰਾਪਤ ਕਰੋ, ਹੋਮ ਡਲਿਵਰੀ ਹੋਵੇਗੀ ਮੁਫਤ

ਕਿੰਨੇ ਦਿਨਾਂ ਬਾਅਦ ਪਾਉਣਾ ਚਾਹੀਦਾ ਹੈ ਇਨਵਰਟਰ ਬੈਟਰੀ ਵਿੱਚ ਪਾਣੀ?

ਵਟਸਐਪ ਦਾ ਨਵਾਂ ਫਰਮਾਨ, UPI ਉਪਭੋਗਤਾਵਾਂ ਨੂੰ ਦਿਖਾਉਣਾ ਹੋਵੇਗਾ 'ਕਾਨੂੰਨੀ' ਨਾਮ

Posted in Tech & AutosTagged koo app download, koo app founder, koo app funding, koo app login, koo app review, koo app sign up, koo app which country, koo app wikipedia, tech news punajbi, tv punjab news, what is koo app used for

Thought of the Day

thought of the day

thought of the day

thought of the day

thought of the day

thought of the day

thought of the day

{"slide_show":"1","slide_scroll":1,"dots":"false","arrows":"true","autoplay":"true","autoplay_interval":3000,"speed":600,"loop":"true","design":"design-2"}

TV Shows

The Morning Show – 5:30

The Morning Show – 5:30

News in Focus | Live – 6:00

News in Focus | Live – 6:00

Punjabi News Bulletin – 8:00

Punjabi News Bulletin – 8:00

NEWS Talk – 9:00

NEWS Talk – 9:00

IN DEPTH – 18:00

IN DEPTH – 18:00

NEWS THAT MATTERS – 19:00

NEWS THAT MATTERS – 19:00

Watch Canada News Bulletin, Anchored by Inderpreet Pannu,  Tonight at 8 PM

Watch Canada News Bulletin, Anchored by Inderpreet Pannu, Tonight at 8 PM

Canada News Bulletin – 20:00

Canada News Bulletin – 20:00

Recent News

ਕੀ ਫੈਟੀ ਲੀਵਰ ਹੋਣ ਨਾਲ ਗਰਭ ਅਵਸਥਾ ਵਿੱਚ ਦਿੱਕਤ ਆ ਸਕਦੀ ਹੈ? ਆਓ ਜਾਣਦੇ ਹਾਂ ਡਾਕਟਰ ਤੋਂ

ਕੀ ਫੈਟੀ ਲੀਵਰ ਹੋਣ ਨਾਲ ਗਰਭ ਅਵਸਥਾ ਵਿੱਚ ਦਿੱਕਤ ਆ ਸਕਦੀ ਹੈ? ਆਓ ਜਾਣਦੇ ਹਾਂ ਡਾਕਟਰ ਤੋਂ

Sandeep Kaur / May 8, 2025
ਬ੍ਰੇਵਿਸ ਅਤੇ ਦੂਬੇ ਤੋਂ ਬਾਅਦ, ਧੋਨੀ ਨੇ CSK ਨੂੰ ਤੀਜੀ ਜਿੱਤ ਦਿਵਾਈ

ਬ੍ਰੇਵਿਸ ਅਤੇ ਦੂਬੇ ਤੋਂ ਬਾਅਦ, ਧੋਨੀ ਨੇ CSK ਨੂੰ ਤੀਜੀ ਜਿੱਤ ਦਿਵਾਈ

Sandeep Kaur / May 8, 2025
ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ ਸਮਾਰਟਫੋਨ ਨਾਲ ਵਰਤੋ 5 ਸਾਵਧਾਨੀਆਂ

ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ ਸਮਾਰਟਫੋਨ ਨਾਲ ਵਰਤੋ 5 ਸਾਵਧਾਨੀਆਂ

Sandeep Kaur / May 8, 2025
ਕੀ ਕੋਈ ਵੈੱਬਸਾਈਟ ਤੁਹਾਡੇ ਫ਼ੋਨ ਤੋਂ ਨਿੱਜੀ ਡਾਟਾ ਕਰ ਰਹੀ ਹੈ ਚੋਰੀ? ਇਸ ਤਰ੍ਹਾਂ ਲਗਾਓ ਪਤਾ

ਕੀ ਕੋਈ ਵੈੱਬਸਾਈਟ ਤੁਹਾਡੇ ਫ਼ੋਨ ਤੋਂ ਨਿੱਜੀ ਡਾਟਾ ਕਰ ਰਹੀ ਹੈ ਚੋਰੀ? ਇਸ ਤਰ੍ਹਾਂ ਲਗਾਓ ਪਤਾ

Sandeep Kaur / May 2, 2025
ਮਾਈਗ੍ਰੇਨ ਦੇ ਘਰੇਲੂ ਉਪਚਾਰ, ਜਾਣੋ ਬਿਨਾਂ ਦਵਾਈ ਦੇ ਸਿਰ ਦਰਦ ਤੋਂ ਛੁਟਕਾਰਾ ਪਾਉਣ ਦੇ ਤਰੀਕੇ

ਮਾਈਗ੍ਰੇਨ ਦੇ ਘਰੇਲੂ ਉਪਚਾਰ, ਜਾਣੋ ਬਿਨਾਂ ਦਵਾਈ ਦੇ ਸਿਰ ਦਰਦ ਤੋਂ ਛੁਟਕਾਰਾ ਪਾਉਣ ਦੇ ਤਰੀਕੇ

Sandeep Kaur / May 2, 2025

Useful Links

  • Home
  • About Us
  • Advertisement Rate
  • Contact Us
  • Privacy Policy
  • Terms & Conditions

Contact us

Address:
Canada – 14225 57 Ave Surrey BC
India – Sector 29D, Chandigarh
Tel – +16047004077
 Email – contact@tvpunjab.com

Find Us

Copyright © All rights reserved | Powered: by TV Punjab.