Site icon TV Punjab | Punjabi News Channel

ਜੇਲ੍ਹ ਗਏ ਮਜੀਠੀਆ, 8 ਮਾਰਚ ਤੱਕ ਨਿਆਂਇਕ ਹਿਰਾਸਤ ਦੇ ਹੁਕਮ

ਚੰਡੀਗੜ੍ਹ- ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ 8 ਮਾਰਚ ਤੱਕ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ.ਡ੍ਰੱਗ ਕੇਸ ਮਾਮਲੇ ਚ ਪੇਸ਼ ਹੋਏ ਮਜੀਠੀਆ ਵਲੋਂ ਹੁਣ ਕੱਲ੍ਹ ਨੂੰ ਜ਼ਮਾਨਤ ਦੀ ਅਰਜ਼ੀ ਲਗਾਈ ਜਾਵੇਗੀ.ਇਸ ਤੋਂ ਪਹਿਲਾਂ ਸਵੇਰ ਵੇਲੇ ਮਜੀਠੀਆ ਵਲੋਂ ਕੋਰਟ ਚ ਪੇਸ਼ ਹੋ ਕੇ ਸਰੰਡਰ ਕੀਤਾ ਗਿਆ.ਇਸ ਤੋਂ ਬਾਅਦ ਐੱਸ.ਆਈ.ਟੀ ਵਲੋਂ ਵੀ ਕੋਰਟ ਕੰਪਲੈਕਸ ਦੇ ਅੰਦਰ ਹੀ ਮਜੀਠੀਆ ਤੋਂ ਇੱਕ ਘੰਟੇ ਪੁੱਛਗਿਛ ਕੀਤੀ ਗਈ.

Exit mobile version