CANADA: ਕੈਨੇਡਾ ਨੂੰ ਦੋ ਹਿੱਸਿਆਂ ਵਿੱਚ ਤੋੜਨ ਦੀ ਕੋਸ਼ਿਸ਼ ਵਿੱਚ ਅਮਰੀਕਾ ਟਰੰਪ ਪ੍ਰਸ਼ਾਸਨ ਵੱਲੋਂ ਵੱਖਵਾਦੀਆਂ ਨਾਲ ਕੀਤੀ ਗਈ ਮੁਲਾਕਾਤ ਗੈਂਗਸਟਰਾਂ ਨਾਲ ਨਜਿੱਠਣ ਲਈ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਸਰੀ ਵਿੱਚ ਹੈਲੀਕਾਪਟਰ ਨਾਲ ਰੱਖੀ ਜਾਵੇਗੀ ਗੈਂਗਸਟਰਾਂ ‘ਤੇ ਨਜ਼ਰ ਫਾਇਰਿੰਗ ਦੇ ਸਬੰਧ ‘ਚ ਫੜੇ ਗਏ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਦੋਸ਼ੀਆਂ ਦੇ ਹੋਰ ਵਾਰਦਾਤਾਂ ‘ਚ ਸ਼ਾਮਲ ਹੋਣ ਦਾ ਸਰੀ ਪੁਲਿਸ ਨੂੰ ਸ਼ੱਕ ਡਰਾਈਵਿੰਗ ਟੈਸਟ ਪਾਸ ਕਰਾਉਣ ਦੇ ਦੋਸ਼ਾਂ ਹੇਠ 4 ਪੰਜਾਬੀਆਂ ਸਮੇਤ ਅੱਠ ਗ੍ਰਿਫਤਾਰ ਬਰੈਂਪਟਨ ਤੇ ਗਰੇਟਰ ਟੋਰਾਂਟੋ ਖੇਤਰ ‘ਚ ਰਿਸ਼ਵਤ ਲੈ ਕੇ ਪਾਸ ਕਰਵਾਉਂਦੇ ਸਨ ਟੈਸਟ ਸਕੌਟ ਬੈਸੈਂਟ ਵੱਲੋਂ ਪ੍ਰਧਾਨ ਮੰਤਰੀ ਕਾਰਨੀ ਨੂੰ ਖੁੱਲ੍ਹੀ ਚਿਤਾਵਨੀ ਅਮਰੀਕਾ ਦੇ ਖ਼ਜ਼ਾਨਾ ਮੰਤਰੀ ਦਾ ਕੈਨੇਡਾ ਲਈ ਨਵਾਂ ਬਿਆਨ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ 2.25% ‘ਤੇ ਬਰਕਰਾਰ ਰੱਖੀ ਅਮਰੀਕਾ ਨਾਲ ਨਿਯਮ-ਆਧਾਰਤ ਵਪਾਰ ਦੇ ਦਿਨ ਹੁਣ ਖ਼ਤਮ 2038 ਤੱਕ ਐਲਬਰਟਾ ਦੀ ਆਬਾਦੀ ਬੀਸੀ ਤੋਂ ਵੱਧ ਹੋਣ ਦੀ ਸੰਭਾਵਨਾ ਐਲਬਰਟਾ ਦੇਸ਼ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਬਣ ਸਕਦੈ #Alberta #surrey #canadatrucking #canadaworkpermit #lmia #bankofcanada #markcarney #tariffs #internationalstudents #expressentry #trtopr #tfwp ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.





