ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਵਧੀ ਗਿਣਤੀ! CANADA NEWS

Canada: ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਘਟੀ 2023 ਦੇ ਮੁਕਾਬਲੇ 2025 ਵਿੱਚ 97 ਫ਼ੀਸਦੀ ਘੱਟ ਸਟੂਡੈਂਟ ਕੈਨੇਡਾ ਪੁੱਜੇ 40 ਲੱਖ ਤੋਂ ਵੱਧ ਵੀਜ਼ੇ ਜਾਂ ਵਰਕ ਪਰਮਿਟ ਖ਼ਤਮ ਹੋਣ ਦੀਆਂ ਰਿਪੋਰਟਾਂ ਇਸ ਦੌਰਾਨ 1 ਲੱਖ 77 ਹਜ਼ਾਰ ਟੈਂਪਰੇਰੀ ਰੈਜ਼ੀਡੈਂਟਸ ਨੂੰ ਮਿਲੀ ਪੀਆਰ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਧੀ ਟਰੰਪ ਦੇ ਛਾਪਿਆਂ ਤੋਂ ਘਬਰਾਏ ਪ੍ਰਵਾਸੀ ਕੈਨੇਡਾ ਵੱਲ ਦੌੜੇ ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ‘ਤੇ ਮੰਦੀ ਨੇ ਕੱਸਿਆ ਸ਼ਿਕੰਜਾ ਲੰਘੇ 45 ਸਾਲ ਦੌਰਾਨ ਕਦੇ ਐਨੇ ਮਾੜੇ ਹਾਲਾਤ ਨਜ਼ਰ ਨਹੀਂ ਆਏ ਚੀਨ ਇੱਕ ਸਾਲ ਦੇ ਅੰਦਰ ਹੀ ਕੈਨੇਡਾ ਨੂੰ ਖਾ ਜਾਵੇਗਾ ਡੋਨਾਲਡ ਟਰੰਪ ਨੇ ਕੈਨੇਡਾ ਬਾਰੇ ਕੀਤੀ ਤਿੱਖੀ ਟਿੱਪਣੀ ਕੈਨੇਡਾ ਵਿਚ ਵਾਪਰੇ ਹਾਦਸੇ ਦੌਰਾਨ 22 ਸਾਲਾ ਨਵਜੋਤ ਸਿੰਘ ਦੀ ਮੌਤ ਕੈਲੇਡਨ ਦੇ ਹਾਈਵੇਅ ’ਤੇ ਤੇਜ਼ ਰਫ਼ਤਾਰ ਪਿਕਅੱਪ ਟਰੱਕ ਨੇ ਮਾਰੀ ਟੱਕਰ ਕੈਨੇਡੀਅਨ ਭਗੌੜਾ ਰਾਇਨ ਵੈਡਿੰਗ ਮੈਕਸੀਕੋ ਵਿੱਚ ਕੀਤਾ ਗ੍ਰਿਫ਼ਤਾਰ ਵੈਡਿੰਗ ‘ਤੇ ਡਰੱਗ ਨੈੱਟਵਰਕ ਚਲਾਉਣ ਤੇ ਹਿੰਸਕ ਅਪਰਾਧਾਂ ਦਾ ਦੋਸ਼ ਆਸਟ੍ਰੇਲੀਆ ‘ਚ ਕੈਨੇਡੀਅਨ ਕੁੜੀ ਦੀ ਮੌਤ ਡੁੱਬਣ ਨਾਲ ਹੋਣ ਦੀ ਸੰਭਾਵਨਾ ਪੋਸਟਮਾਰਟਮ ਰਿਪੋਰਟ ਅਨੁਸਾਰ ਸੰਭਾਵੀ ਤੌਰ ‘ਤੇ ਡੁੱਬਣ ਕਾਰਨ ਹੋਈ ਮੌਤ #internationalstudents #studypermits #expressentry #trtopr #realestate #backlog #deportation #tfwp #trump #immigration #dougford #markcarney #studyvisa #usa ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

 

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.