ਕੈਨੇਡਾ ‘ਚ ਹੁਣ ਗਰਮੀ ਕੱਢੇਗੀ ਪੂਰੇ ਵੱਟ! CANADA NEWS

Vancouver: ਕੈਨੇਡਾ ‘ਚ ਗੋਲੀਆਂ ਚਲਾਉਣ ਵਾਲੇ ਗੈਂਗਸਟਰਾਂ ਦੀ ਹੁਣ ਖੈਰ ਨਹੀਂ ਡਿਪੋਰਟ ਕੀਤੇ ਜਾ ਰਹੇ ਨੇ ਪੰਜਾਬੀਆਂ ਨੂੰ ਡਰਾਉਣ-ਧਮਕਾਉਣ ਵਾਲੇ ਦੋ ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ‘ਟੈਂਪਰੇਰੀ ਫੌਰਨ ਵਰਕਰ’ ਕੈਨੇਡਾ ‘ਚ ਪਹੁੰਚੇ ਫੈਡਰਲ ਸਰਕਾਰ ਦੀਆਂ ਇਮੀਗ੍ਰੇਸ਼ਨ ਸਖ਼ਤੀਆਂ ਦਾ ਦਿਖਾਈ ਦੇਣ ਲੱਗਾ ਅਸਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਦਾਵੋਸ ਵਿਚ ਜ਼ੋਰਦਾਰ ਭਾਸ਼ਣ ਕਿਹਾ ‘ਪੁਰਾਣੀ ਅੰਤਰਰਾਸ਼ਟਰੀ ਵਿਵਸਥਾ ਵਾਪਸ ਨਹੀਂ ਆਉਣੀ ਅਮਰੀਕਾ ਦੇ ਸੰਭਾਵੀ ਹਮਲੇ ਦਾ ਸਾਹਮਣਾ ਕਰਨ ਲਈ ਮਾਡਲ ਤਿਆਰ ਕੈਨੇਡੀਅਨ ਫੌਜ ਗੁਰਿੱਲਾ ਜੰਗ ਨਾਲ ਦੇਵੇਗੀ ਕਿਸੇ ਵੀ ਹਮਲੇ ਦਾ ਜਵਾਬ ਆਸਟ੍ਰੇਲੀਆ ਵਿਚ ਮ੍ਰਿਤਕ ਪਾਈ ਗਈ ਕੈਨੇਡੀਅਨ ਲੜਕੀ ਦੀ ਪਛਾਣ ਹੋਈ ਬੀਸੀ ਦੇ ਕੈਂਪਬੈਲ ਰਿਵਰ ਦੀ ਰਹਿਣ ਵਾਲੀ ਸੀ 19 ਸਾਲ ਦੀ ਪਾਈਪਰ ਜੇਮਜ਼ ਨੋਵਾ ਸਕੋਸ਼ੀਆ ‘ਚ ਲੁੱਟ ਦੀ ਵਾਰਦਾਤ ਦੌਰਾਨ ਭਾਰਤੀ ਦੁਕਾਨਦਾਰ ‘ਤੇ ਹਮਲਾ ਹਮਲਾਵਰ ਸਿਰਫ਼ 20 ਡਾਲਰ ਦੀਆਂ ਲਾਟਰੀ ਟਿਕਟਾਂ ਲੈ ਕੇ ਹੋਇਆ ਫ਼ਰਾਰ 2026 ਸੰਭਾਵੀ ਤੌਰ ‘ਤੇ ਸਭ ਤੋਂ ਗਰਮ ਸਾਲਾਂ ਵਿਚੋਂ ਇੱਕ ਹੋਵੇਗਾ ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦਾ ਅਨੁਮਾ #deportation #tfwp #pnp #immigration #surrey #markcarney #studyvisa #usa #novascotia #australia #greenland #bankofcanada ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.