CANADA: ਭਾਰਤੀਆਂ ਸਮੇਤ ਵਿਦੇਸ਼ੀ ਕਾਮਿਆਂ ਲਈ ਪੀਆਰ ਦਾ ਵੱਡਾ ਐਲਾਨ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਤਹਿਤ ਨਵਾਂ ਰਾਹ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀਆਂ ਨਾਲ ਵਿਤਕਰਾ 10 ਵਿੱਚੋਂ 9 ਨਵੇਂ ਲੋਕ ਹੋ ਰਹੇ ਨੇ ਭੇਦਭਾਵ ਦਾ ਸ਼ਿਕਾਰ ਕੈਨੇਡਾ ਵਿਚ ਜਬਰੀ ਵਸੂਲੀ ਦੇ ਟਾਕਰੇ ਲਈ ਬਣ ਰਿਹੈ ਨਵਾਂ ਕਾਨੂੰਨ ਬ੍ਰਿਟਿਸ਼ ਕੋਲੰਬੀਆ ਵਿਚ ਪੁਲਿਸ ਨੂੰ ਮਿਲਣਗੀਆਂ ਨਵੀਆਂ ਤਾਕਤਾਂ ਟੋਰੌਂਟੋ ਤੇ ਵਿਕਟੋਰੀਆ ’ਚ ਨਗਰ ਕੀਰਤਨ ਦਾ ਆਯੋਜਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਹੋਈ ਨਤਮਸਤਕ ਪ੍ਰਧਾਨ ਮੰਤਰੀ ਕਾਰਨੀ ਦਾ ਅਮਰੀਕਾ ਨਾਲ ਟੈਰਿਫ ਵਿਵਾਦ ‘ਤੇ ਵੱਡਾ ਬਿਆਨ ਇਹ ਮਸਲਾ ਜਲਦ ਸੁਲਝ ਸਕਦੈ ਪਰ ਸਾਨੂੰ ‘ਘਾਟੇ ਵਾਲਾ ਸੌਦਾ’ ਮਨਜ਼ੂਰ ਨਹੀਂ ਰੌਜਰਜ਼ ਵੱਲੋਂ ਅੱਧੇ ਮੁਲਾਜ਼ਮਾਂ ਨੂੰ ਸਵੈਇੱਛਤ ਸੇਵਾਮੁਕਤੀ ਦੀ ਪੇਸ਼ਕਸ਼ ਵੱਧਦੇ ਖਰਚਿਆਂ ਨੂੰ ਘਟਾਉਣ ਦੇ ਮਕਸਦ ਨਾਲ ਲਿਆ ਇਹ ਫੈਸਲਾ ਹੌਂਡਾ ਵੱਲੋਂ ਲਗਭਗ 40,000 ਮਿਨੀਵੈਨਾਂ ਵਾਪਸ ਮੰਗਵਾਉਣ ਦਾ ਐਲਾਨ ਏਅਰਬੈਗ ਬਿਨਾਂ ਟੱਕਰ ਦੇ ਅਚਾਨਕ ਖੁੱਲ੍ਹਣ ਕਾਰਨ ਲਿਆ ਹੌਂਡਾ ਨੇ ਫੈਸਲਾ ਲੈਂਡ ਰੋਵਰ ਵੱਲੋਂ 14,000 ਤੋਂ ਵੱਧ ਗੱਡੀਆਂ ਵਾਪਸ ਮੰਗਵਾਉਣ ਦਾ ਐਲਾਨ ਪਹੀਆਂ ਦੀ ਪਾਵਰ ਖ਼ਤਮ ਹੋਣ ਅਤੇ ਲਾਈਟਾਂ ਬੰਦ ਹੋਣ ਦਾ ਜਤਾਇਆ ਖ਼ਤਰਾ ਓਨਟਾਰੀਓ ਦੇ ਸਾਰਨੀਆ ਸ਼ਹਿਰ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਲੈਂਬਟਨ ਕਾਲਜ ਗੋਲੀਬਾਰੀ ਕਾਂਡ ਦਾ ਮੁੱਖ ਮੁਲਜ਼ਮ ਲੰਡਨ ਤੋਂ ਗ੍ਰਿਫਤਾਰ #punjabiincanada #rogersarena #telus #diljitdosanjh #vancouver #vistorvisa #studypermit #flights #nri #toronto #immigration #expressentry #edminton #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.





