ਜਲੰਧਰ : ਫਿਲੌਰ ‘ਚ ਵਿਧਾਇਕ ਵਿਕਰਮ ਚੌਧਰੀ ਦੇ ਸਮਰਥਕਾਂ ‘ਤੇ ਮਾਮਲਾ ਦਰਜ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਨਿਵਾਸੀ ਸੰਨੀ ਸੰਧੂ ਅਤੇ ਲੁਧਿਆਣਾ ਦਾ ਯੋਗੇਸ਼ ਹਾਂਡਾ ਵੋਟਾਂ ਵਾਲੇ ਦਿਨ ਵਿਧਾਨ ਸਭਾ ਹਲਕੇ ‘ਚ ਘੁੰਮ ਰਹੇ ਸਨ। ਇਸ ਦੋਸ਼ ਕਾਰਨ ਇਨ੍ਹਾਂ ਸਮਰਥਕਾਂ ਖਿਲਾਫ FIR ਦਰਜ ਕੀਤੀ ਗਈ ਹੈ
ਫਿਲੌਰ ‘ਚ MLA Vikram Chaudhary ਦੇ ਸਮਰਥਕਾਂ ‘ਤੇ ਪੋਲਿੰਗ ਵਾਲੇ ਦਿਨ ਹਲਕੇ ‘ਚ ਘੁੰਮਣ ਦੇ ਦੋਸ਼ ‘ਚ ਦਰਜ FIR
