Site icon TV Punjab | Punjabi News Channel

ਕਾਂਗਰਸ ਨੂੰ ਝਟਕਾ,ਜੋਗਿੰਦਰ ਸਿੰਘ ਮਾਨ ਨੇ ਛੱਡੀ ਪਾਰਟੀ

FacebookTwitterWhatsAppCopy Link

ਜਲੰਧਰ- ਤਿੰਨ ਵਾਰ ਦੇ ਵਿਧਾਇਕ ਰਹੇ ਫਗਵਾੜਾ ਤੋਂ ਸੀਨੀਅਰ ਕਾਂਗਰਸੀ ਨੇਤਾ ਜੋਗਿੰਦਰ ਸਿੰਘ ਮਾਨ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ.ਇਸਦੇ ਨਾਲ ਹੀ ਮਾਨ ਨੇ ਪੰਜਾਬ ਐਗਰੋ ਇੰਡਸਟ੍ਰੀ ਦੇ ਚੇਅਰਮੈਨ ਵਜੋਂ ਵੀ ਅਸਤੀਫਾ ਦੇ ਦਿੱਤਾ ਹੈ.ਜੋਗਿੰਦਰ ਸਿੰਘ ਮਾਨ ਸਵਰਗੀ ਨੇਤਾ ਬੂਟਾ ਸਿੰਘ ਦੇ ਭਾਂਜੇ ਹਨ.
ਚਰਚਾ ਹੈ ਕੀ ਕਾਂਗਰਸ ਛੱਡ ਕੇ ਜੋਗਿੰਦਰ ਮਾਨ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਹਨ.ਕਾਂਗਰਸ ਦੇ ਵਿੱਚ ਉਨ੍ਹਾਂ ਨੂੰ ਟਿਕਟ ਨਾ ਮਿਲਣ ਦੀ ਖਬਰ ਤੋ ਪਹਿਲਾਂ ਹੀ ਮਾਨ ਨੇ ਫੈਸਲਾ ਲਿਆ ਹੈ.

Exit mobile version