Site icon TV Punjab | Punjabi News Channel

‘ਆਪ’ ਦੇ ਹੋਏ ਕਾਂਗਰਸੀ ਲਾਲੀ ਮਜੀਠੀਆ,ਕਾਂਗਰਸ ਨੂੰ ਝਟਕਾ

ਚੰਡੀਗੜ੍ਹ- ਦੋ ਦਿਨ ਪਹਿਲਾਂ ਪਨਗੇ੍ਰਨ ਚੇਅਰਮੈਨ ਵਜੋਂ ਅਸਤੀਫਾ ਦੇਣ ਵਾਲੇ ਮਜੀਠਾ ਤੋਂ ਕਾਂਗਰਸੀ ਆਗੂ ਹੁਣ ‘ਆਪੀ’ ਹੋ ਗਏ ਨੇ.ਮਜੀਠੀਆ ਨੇ ਤਰਕ ਦਿੱਤਾ ਸੀ ਕੀ ਪਰਿਵਾਰਕ ਮਸਰੂਫੀਅਤ ਦੇ ਕਾਰਣ ਉਹ ਚੇਅਰਮੈਨ ਦਾ ਕਾਰਜਭਾਰ ਨਹੀਂ ਸੰਭਾਲ ਸਕਦੇ.ਸੋ ਫੁਰਸਤ ਦੇ ਪਲ ਕੱਢ ਕੇ ਅੱਜ ਉਨ੍ਹਾਂ ਆਮ ਆਦਮੀ ਪਾਰਟੀ ਜੁਆਈਨ ਕਰ ਲਈ ਹੈ.ਹੁਣ ਗੇਮ ‘ਆਪ’ ਦੇ ਹੱਥ ਚ ਹੈ ਉਹ ਕਦੋਂ ਸਮਾਂ ਕੱਢ ਕੇ ਲਾਲੀ ਮਜੀਠੀਆ ਨੂੰ ਹਲਕਾ ਮਜੀਠਾ ਤੋਂ ਉਮੀਦਵਾਰ ਐਲਾਨ ਕਰਦੇ ਹਨ.

Exit mobile version