ਚੰਡੀਗੜ੍ਹ- ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾ ਲਈ ਆਪਣੀ ਅੰਤਿਮ ਲਿਸਟ ਜਾਰੀ ਕਰ ਦਿੱਤੀ ਹੈ.ਅੱਠ ਉਮਦਿਵਾਰਾਂ ਦੇ ਨਾਂ ਐਲਾਨੇ ਗਏ ਹਨ ,ਜਿਨ੍ਹਾਂ ਚ ਸੱਭ ਤੋਂ ਪ੍ਰਮੁੱਖ ਸੀ.ਐੱਮ ਚੰਨੀ ਦਾ ਨਾਂ ਹੈ.ਮੁੱਖ ਮੰਤਰੀ ਚੰਨੀ ਨੂੰ ਚਮਕੌਰ ਸਾਹਿਬ ਦੇ ਨਾਲ ਭਦੌੜ ਹਲਕੇ ਦੀ ਸੀਟ ਵੀ ਦਿੱਤੀ ਗਈ ਹੈ.ਇਸ
ਅਟਾਰੀ ਤੋਂ ਤਰਸੇਮ ਸਿੰਘ ਸਿਆਲਕਾ,ਖੇਮਕਰਣ ਤੋਂ ਸੁਖਪਾਲ ਸਿੰਘ ,ਨਵਾਂਸ਼ਹਿਰ ਤੋਂ ਸਤਬੀਰ ਸਿੰਘ ਸੈਣੀ,ਲੁਧਿਆਣਾ ਸਾਊਥ ਤੋਂ ਇਸ਼ਵਰਜੋਤ ਸਿੰਘ,ਜਲਾਲਾਬਾਦ ਤੋਂ ਮੋਹਨ ਸਿੰਘ ਫਲੀਆਂਵਾਲਾ,ਭਦੌੜ ਤੋਂ ਚਰਨਜੀਤ ਸਿੰਘ ਚੰਨੀ,ਬਰਨਾਲਾ ਤੋਂ ਮਨੀਸ਼ ਬੰਸਲ ਅਤੇ ਪਟਿਆਲਾ ਤੋਂ ਵਿਸ਼ਣੂ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ.
ਕਾਂਗਰਸ ਨੇ ਜਾਰੀ ਕੀਤੀ ਫਾਈਨਲ ਲਿਸਟ,ਭਦੌੜ ਤੋਂ ਵੀ ਚੋਣ ਲੜਣਗੇ ਸੀ.ਐੱਮ ਚੰਨੀ
