ਮਾਲ ਬਾਹਰ ਵਾਪਰੇ ਹਾਦਸੇ ‘ਚ 2 ਲੋਕਾਂ ਦੀ ਮੌਤ, 2 ਜ਼ਖ਼ਮੀby Jasvir HussainSeptember 30, 2026October 6, 2026Vancouver: ਬੁੱਧਵਾਰ ਸਵੇਰੇ 10:25 ਵਜੇ ਮੈਟਰੋ ਵੈਨਕੂਵਰ ਦੇ ਖੇਤਰ ‘ਚ Tsawwassen Mills ਦੇ ਬਾਹਰ ਵਾਪਰੇ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ। ਘਟਨਾ ਵਾਲੀ ਥਾਂ ‘ਤੇ ਤਸਵਾਸਨ ਫ਼ਰਸਟ ਨੇਸ਼ਨ…
ਪੁਲਿਸ ਦੀ ਸਖ਼ਤੀ! ਸਟੂਡੈਂਟ ਸ਼ਾਂਤ! ਬਦਲੇ LMIA ਨਿਯਮ! CANADA NEWS BULLETINby Jasvir HussainSeptember 30, 20261. ਕੈਨੇਡੀਅਨ ਯੂਨੀਵਰਸਿਟੀਆਂ ‘ਚ ਹੋਮਕਮਿੰਗ ਜਸ਼ਨਾਂ ਦੌਰਾਨ ਪੁਲਿਸ ਦੀ ਸਖ਼ਤੀ ਓਨਟਾਰੀਓ ਸਥਿਤ ਯੂਨੀਵਰਸਿਟੀ ਆਫ਼ ਗੁਏਲਫ਼ (University of Guelph) ਵਿੱਚ ਹੋਮਕਮਿੰਗ ਜਸ਼ਨਾਂ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਕਈ ਵਿਦਿਆਰਥੀਆਂ ‘ਤੇ ਅਪਰਾਧਿਕ…
ਸਰ੍ਹੀ ਮੇਅਰ ਕੈਂਡੀਡੇਟ ਹੋਨਵੀਰ ਸਿੰਘ ਰੰਧਾਵਾ ਦਾ ਕੀ ਹੈ ਰੋਡਮੈਪ?by Jasvir HussainSeptember 28, 2026October 6, 2026Surrey: ਸਰ੍ਹੀ ਵਿਚ ਕੌਂਸਲ ਚੋਣਾ ਲਈ ਮਹੌਲ ਗਰਮਾਇਆ ਹੋਇਆ ਹੈ। ਹਰ ਸਲੇਟ ਵਲੋਂ ਜ਼ੋਰਦਾਰ ਤਰੀਕੇ ਨਾਲ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਖਾਸ ਤੌਰ ‘ਤੇ ਉਮੀਦਵਾਰ ਉਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਨੂੰ ਪਹਿਲ ਦੇ ਰਹੇ ਨੇ…
ਪੰਜਾਬੀ ਟਰੱਕ ਡਰਾਈਵਰਾਂ ਨੇ ਵੈਨਕੂਵਰ ਦੇ ਰਾਹ ਕੀਤੇ ਜਾਮ! CANADA NEWS BULLETINby Jasvir HussainSeptember 28, 2026VANCOUVER: ਕੈਨੇਡਾ ਦੀਆਂ ਮੁੱਖ ਖ਼ਬਰਾਂ 1. ਮਿਸੀਸਾਗਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ, ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ ਮਿਸੀਸਾਗਾ (ਓਨਟਾਰੀਓ): ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਵਿੱਚ ਹੋਏ ਇੱਕ ਝਗੜੇ ਦੌਰਾਨ ਪੰਜਾਬੀ ਨੌਜਵਾਨ ਜਗਜੀਤ ਸਿੰਘ ਸੰਧੂ ਦੇ…
ਪੰਜਾਬੀ ਨੌਜਵਾਨ ਨੂੰ ਕੈਨੇਡਾ ਨੇ ਦਿੱਤਾ ਵੱਡਾ ਸਨਮਾਨ! CANADA NEWS BULLETINby Jasvir HussainSeptember 26, 2026VANCOUVER: ਲਾਰੈਂਸ ਗੈਂਗ ਨੂੰ ਲੈ ਕੇ ਦੇਸ਼ ਦੀ ਸਿਆਸਤ ਕਾਫੀ ਗਰਮਾ ਗਈ ਹੈ। ਕੈਨੇਡਾ ਵਿੱਚ ਰਾਜ ਕਰਨ ਦੀ ਧਮਕੀ ਵਾਲੀ ਗੈਂਗ ਦੀ ਇੱਕ ਕਥਿਤ ਚਿੱਠੀ ਸਾਹਮਣੇ ਆਉਣ ਤੋਂ ਬਾਅਦ, ਸੰਸਦ ਮੈਂਬਰ ਬ੍ਰੈਡ ਵਿਸ ਨੇ ਇੱਕ ਵੀਡੀਓ…