Vancouver – ਭਾਰਤ ‘ਚ ਮੁੜ ਪਾਸਪੋਰਟ ਸੇਵਾ ਸ਼ੁਰੂ ਕੀਤੀ ਜਾ ਰਹੀ। ਇਸ ਦੀ ਸ਼ੁਰੂਆਤ ਜੁਲਾਈ 5 ਤੋਂ ਹੋਣ ਜਾ ਰਹੀ ਹੈ। ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਤੋਂ VAC ਵੱਲੋਂ ਭਾਰਤ ‘ਚ ਪਾਸਪੋਰਟ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਦੱਸਿਆ ਗਿਆ ਹੈ ਕੇ ਜਿਨ੍ਹਾਂ ਵੱਲੋਂ ਲਾਕਡਾਊਨ ਪਹਿਲਾਂ ਆਪਣੇ ਪਾਸਪੋਰਟ ਜਮਾਂ ਕਰਵਾਏ ਗਏ ਸਨ ਉਨ੍ਹਾਂ ਉਨ੍ਹਾਂ ਨਾਲ VFS ਗਲੋਬਲ ਵੱਲੋਂ ਈ-ਮੇਲ ਰਾਹੀਂ ਸੰਪਰਕ ਕੀਤਾ ਜਾਵੇਗਾ।
ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਜਿਨ੍ਹਾਂ ਕੋਲ ਪਾਸਪੋਰਟ ਸਬਮੀਸ਼ਨ ਲੈੱਟਰ ਹੈ ਉਹ ਅਗਲੀ ਅਪਡੇਟ ਵਾਸਤੇ ਇੰਤਜ਼ਾਰ ਕਰਨ।
ਭਾਰਤ ‘ਚ ਪਾਸਪੋਰਟ ਸੇਵਾਵਾਂ ਸ਼ੁਰੂ
