Site icon TV Punjab | Punjabi News Channel

ਭਗਵੰਤ ਮਾਨ ਨੇ ਮੰਤਰੀਆਂ ਨੂੰ ਵੰਡੇ ਮੰਤਰਾਲੇ,ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਮੰਤਰੀਆਂ ਨੂੰ ਵਿਭਾਗ ਵੰਡ ਦਿੱਤੇ ਗਏ ਹਨ. ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਭਗਵੰਤ ਮਾਨ ਵਲੋਂ ਆਪਣੇ ਕੋਲ ਦੋ ਵਿਭਾਗ ਰਖੇ ਗਏ ਹਨ. ਆਓ ਝਾਤ ਮਾਰਦੇ ਹਾਂ ਵਿਭਾਗਾਂ ‘ਤੇ

ਭਗਵੰਤ ਮਾਨ- ਗ੍ਰਹਿ ਮੰਤਰਾਲਾ,ਆਬਕਾਰੀ ਵਿਭਾਗ
ਮੀਤ ਹੇਅਰ- ਸਿੱਖਿਆ ਵਿਭਾਗ
ਹਰਪਾਲ ਚੀਮਾ-ਖਜ਼ਾਨਾ ਮੰਤਰੀ
ਡਾ ਬਲਜੀਤ ਕੌਰ- ਮਹਿਲਾ ਬਾਲ ਵਿਕਾਸ ਮੰਤਰਾਲਾ
ਡਾ ਵਿਜੇ ਸਿੰਗਲਾ- ਸਿਹਤ ਮੰਤਰਾਲਾ
ਹਰਜੋਤ ਬੈਂਸ- ਕਨੂੰਨ ਤੇ ਸੈਰ ਸਪਾਟਾ
ਹਰਭਜਨ ਸਿੰਘ ਈ.ਟੀ.ਉ-ਬਿਜਲੀ ਮੰਤਰੀ
ਬ੍ਰਹਮ ਸ਼ੰਕਰ ਜਿੰਪਾ- ਪਾਣੀ ਅਤੇ ਕੁਦਰਤੀ ਆਫਤ
ਲਾਲ ਚੰਦ ਕਟਾਰੂ ਚੱਕ- ਫੂਡ ਸਪਲਾਈ ਮੰਤਰੀ
ਕੁਲਦੀਪ ਸਿੰਘ ਧਾਲੀਵਾਲ-ਪੰਚਾਇਤੀ ਰਾਜ
ਲਾਲਜੀਤ ਸਿੰਘ ਭੁੱਲਰ- ਟ੍ਰਾਂਸਪੋਰਟ ਮੰਤਰੀ

Exit mobile version