ਸ੍ਰੀ ਮੁਕਤਸਰ ਸਾਹਿਬ : ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਕੀਤੀ ਗਈ। ਇਸ ਦੌਰਾਨ ਭਾਵੁਕ ਹੋਏ ਬੇਟੇ ਸੁਖਬੀਰ ਸਿੰਘ ਬਾਦਲ ਨੇ ਸਮੂਹ ਸੰਗਤ ਤੋਂ ਹੱਥ ਜੋੜ ਕੇ ਮੁਆਫੀ ਮੰਗੀ। ਉਸ ਨੇ ਕਿਹਾ, ਜੇਕਰ ਸਾਡੇ ਪਰਿਵਾਰ ਤੋਂ ਕਦੇ ਕੋਈ ਗਲਤੀ ਹੋਈ ਹੈ ਤਾਂ ਸਾਨੂੰ ਮਾਫ ਕਰਨਾ।
ਸੁਖਬੀਰ ਬਾਦਲ ਨੇ ਸਮੂਹ ਸੰਗਤ ਤੋਂ ਮੰਗੀ ਮਾਫੀ, ਕਿਹਾ- ਸਾਡੇ ਪਰਿਵਾਰ ਤੋਂ ਕਦੇ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ
