TV Punjab | Punjabi News Channel

ਸੁਖਬੀਰ ਬਾਦਲ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਟਵੀਟ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਵੱਲੋਂ ਬਾਦਲ ਪਰਿਵਾਰ ਦੇ ਮੈਂਬਰਾਂ ਦੇ ਕਿਸਾਨਾਂ ਬਾਰੇ ਪਿਛਲੇ ਬਿਆਨ ਟਵੀਟ ਕੀਤੇ ਗਏ ਸਨ ਜਿਸ ਤੋਂ ਬਾਅਦ ਜਵਾਬ ‘ਚ ਸੁਖਬੀਰ ਬਾਦਲ ਨੇ ਅਮਰਿੰਦਰ ਸਿੰਘ ਦੇ ਕਿਸਾਨੀ ਕਰਜ਼ਿਆਂ ਨੂੰ ਮਾਫ ਕਰਨ ਦੀ ਵੀਡੀਉ ਨੂੰ ਟਵੀਟ ਕਰਕੇ ਉਹੀ ਸ਼ਬਦ ਜਵਾਬ ‘ਚ ਲਿਖੇ ਹਨ – Lest you forget

 

Exit mobile version