ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਨੇ ਫਿਰ ਕੀਤਾ ‘ਕੋਜ਼ੀ ਡਾਂਸ’, ਵੀਡੀਓ ਦੇਖ ਕੇ ਫੈਨਜ਼ ਨੇ ਲਗਾ ਰਹੇ ਅੰਦਾਜ਼ੇ
ਸ਼ਹਿਨਾਜ਼ ਕੌਰ ਗਿੱਲ: ‘ਬਿੱਗ ਬੌਸ 13’ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਗਾਇਕ ਗੁਰੂ ਰੰਧਾਵਾ ਨਾਲ ਆਪਣੀ ਸਾਂਝ ਨੂੰ ਲੈ ਕੇ ਚਰਚਾ ‘ਚ ਹੈ। ਦੋਵਾਂ ਨੂੰ ਕਈ ਮੌਕਿਆਂ ‘ਤੇ ਇਕੱਠੇ ਦੇਖਿਆ ਗਿਆ ਹੈ। ਇਸ ਸਭ ਦੇ ਵਿਚਕਾਰ ਸ਼ਹਿਨਾਜ਼ ਅਤੇ ਗੁਰੂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤੀ, ਜਿਸ ‘ਚ ਦੋਵੇਂ ਇਕੱਠੇ ਡਾਂਸ ਕਰਦੇ ਨਜ਼ਰ […]