ਵੈਂਕਟੇਸ਼ ਅਈਅਰ ਦੀ ਬਜਾਏ ਅਜਿੰਕਿਆ ਰਹਾਣੇ ਨੂੰ ਕਿਉਂ ਬਣਾਇਆ ਗਿਆ ਕਪਤਾਨ? KKR ਦੇ CEO ਨੇ ਖੁਦ ਦੱਸਿਆ ਕਾਰਨ
KKR Captain: ਕੋਲਕਾਤਾ ਨਾਈਟ ਰਾਈਡਰਜ਼ ਦੇ ਸੀਈਓ ਵੈਂਕੀ ਮੈਸੂਰ ਨੇ ਅਜਿੰਕਿਆ ਰਹਾਣੇ ਨੂੰ ਟੀਮ ਦਾ ਕਪਤਾਨ ਬਣਾਉਣ ਦੇ ਪਿੱਛੇ ਦਾ ਕਾਰਨ ਸਪੱਸ਼ਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟੀਮ ਨੇ ਰਹਾਣੇ ਨੂੰ ਕਪਤਾਨ ਬਣਾ ਕੇ ਵੈਂਕਟੇਸ਼ ਅਈਅਰ ‘ਤੇ ਵਾਧੂ ਦਬਾਅ ਪਾਉਣ ਤੋਂ ਬਚਣ ਦਾ ਫੈਸਲਾ ਕੀਤਾ। ਰਹਾਣੇ ਨੂੰ ਕਪਤਾਨ ਬਣਾਏ ਜਾਣ ਤੋਂ ਪਹਿਲਾਂ, ਇਹ ਕਿਆਸ ਲਗਾਏ […]