ਅੱਖਾਂ ‘ਚੋਂ ਧੂੜ ਜਾਂ ਗੰਦਗੀ ਨੂੰ ਬਾਹਰ ਕੱਢਣਾ ਹੋਵੇ ਤਾਂ ਅਪਣਾਓ ਇਹ ਘਰੇਲੂ ਨੁਸਖੇ
ਅੱਖਾਂ ਦੀ ਦੇਖਭਾਲ ਲਈ ਸੁਝਾਅ: ਅੱਖਾਂ ਨੂੰ ਸਾਡੇ ਸਰੀਰ ਵਿੱਚ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਸਰੀਰ ਦੇ ਕਿਸੇ ਵੀ ਹਿੱਸੇ ‘ਚ ਥੋੜ੍ਹੀ ਜਿਹੀ ਤਕਲੀਫ ਹੋਣ ‘ਤੇ ਵੀ ਅੱਖਾਂ ‘ਚ ਹੰਝੂ ਆ ਜਾਂਦੇ ਹਨ। ਅੱਜ ਇਸ ਆਰਟੀਕਲ ਵਿਚ ਅਸੀਂ ਅੱਖਾਂ ਦੇ ਬਾਰੇ ਵਿਚ ਦੱਸਾਂਗੇ ਕਿ ਜੇਕਰ ਉਨ੍ਹਾਂ ਵਿਚ ਧੂੜ ਆ ਜਾਵੇ ਤਾਂ ਅੱਖਾਂ ਨੂੰ ਕਿਵੇਂ ਸਾਫ […]