Health Tips: ਸਰਦੀਆਂ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਵਧੇਗੀ ਇਮਿਊਨਿਟੀ
Foods to boost immunity: ਸਰਦੀ ਆਉਣ ਵਾਲੀ ਹੈ ਅਤੇ ਅਜਿਹੇ ‘ਚ ਸਿਰਫ ਗਰਮ ਕੱਪੜਿਆਂ ਦੀ ਹੀ ਨਹੀਂ, ਸਗੋਂ ਅਜਿਹੀ ਖੁਰਾਕ ਦੀ ਵੀ ਜ਼ਰੂਰਤ ਹੈ, ਜੋ ਸਾਡੇ ਸਰੀਰ ਨੂੰ ਅੰਦਰੋਂ ਗਰਮ ਅਤੇ ਮਜ਼ਬੂਤ ਰੱਖੇ। ਜਦੋਂ ਸਰਦੀ ਆਉਂਦੀ ਹੈ ਤਾਂ ਇਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਵੀ ਲੈ ਕੇ ਆਉਂਦੀ ਹੈ। ਸਰਦੀਆਂ […]