ਕ੍ਰੈਡਿਟ ਕਾਰਡ ਦੇ ਜਰੀਏ Google Pay ‘ਤੇ UPI ਭੁਗਤਾਨ ਕਿਵੇਂ ਕਰੀਏ? ਬਿਲਕੁਲ ਆਸਾਨ ਹੈ ਤਰੀਕਾ, 2 ਮਿੰਟਾਂ ਵਿੱਚ ਸਮਝੋ ਪੂਰਾ ਪ੍ਰੋਸੈਸ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਹਾਲ ਹੀ ਵਿੱਚ ਉਪਭੋਗਤਾਵਾਂ ਲਈ ਕ੍ਰੈਡਿਟ ਕਾਰਡਾਂ ਰਾਹੀਂ UPI ਭੁਗਤਾਨ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਹੈ। ਹੁਣ ਤੁਸੀਂ Google Pay ਰਾਹੀਂ ਆਪਣੇ RuPay ਕ੍ਰੈਡਿਟ ਕਾਰਡ ਨਾਲ ਕਿਤੇ ਵੀ UPI ਭੁਗਤਾਨ ਕਰ ਸਕਦੇ ਹੋ। ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਹਨ ਕਿ ਇਸਨੂੰ ਕਿਵੇਂ ਕਰਨਾ ਹੈ, ਤਾਂ ਆਓ ਜਾਣਦੇ […]