ਅੱਧੀ ਕੀਮਤ ‘ਤੇ ਮਿਲ ਰਿਹਾ ਹੈ 43-ਇੰਚ ਦਾ ਸਮਾਰਟ ਟੀਵੀ, ਨਾਲ ਹਨ ਹੋਰ ਵੀ ਆਫਰਸ
ਗ੍ਰੇਟ ਇੰਡੀਅਨ ਫੈਸਟੀਵਲ ਸੇਲ ਅਮੇਜ਼ਨ ‘ਤੇ ਜਾਰੀ ਹੈ। ਇਸ ਸੇਲ ‘ਚ ਵੱਖ-ਵੱਖ ਸ਼੍ਰੇਣੀਆਂ ਦੇ ਕਈ ਉਤਪਾਦਾਂ ‘ਤੇ ਡੀਲ ਅਤੇ ਡਿਸਕਾਊਂਟ ਦਿੱਤੇ ਜਾ ਰਹੇ ਹਨ। ਇਸ ਸੇਲ ‘ਚ ਰੈੱਡਮੀ ਦੇ 43 ਇੰਚ ਦੇ ਸਮਾਰਟ ਟੀਵੀ ‘ਤੇ ਵੀ ਜ਼ਬਰਦਸਤ ਡੀਲ ਦਿੱਤੀ ਜਾ ਰਹੀ ਹੈ। ਗਾਹਕ ਇਸ ਨੂੰ ਹੁਣ ਬਹੁਤ ਘੱਟ ਕੀਮਤ ‘ਤੇ ਖਰੀਦ ਸਕਦੇ ਹਨ। Redmi 108 […]