ਏਸ਼ੀਆ ਕੱਪ ਫਾਈਨਲ ਤੋਂ ਪਹਿਲਾਂ ਸਾਹਮਣੇ ਆਈਆਂ ਭਾਰਤ ਦੀਆਂ 5 ਵੱਡੀਆਂ ਕਮੀਆਂ, ਕਿਵੇਂ ਦੂਰ ਕਰਨਗੇ ਰੋਹਿਤ ਸ਼ਰਮਾ?
Asia cup 2023 final: ਏਸ਼ੀਆ ਕੱਪ 2023 ਦੇ ਸੁਪਰ-4 ਦੌਰ ਦੇ ਮੈਚ ਵੀ ਖਤਮ ਹੋ ਗਏ ਹਨ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਟੂਰਨਾਮੈਂਟ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ ਨੇ ਰੋਮਾਂਚਕ ਮੈਚ ਵਿੱਚ ਭਾਰਤ ਨੂੰ 6 ਦੌੜਾਂ ਨਾਲ ਹਰਾਇਆ। ਫਾਈਨਲ ਤੋਂ ਪਹਿਲਾਂ ਮਿਲੀ ਹਾਰ ਨੇ ਭਾਰਤੀ ਟੀਮ ਦੀਆਂ ਕਈ ਕਮੀਆਂ […]