IND vs AUS: ਬੁਮਰਾਹ ਨੇ ਦਿਖਾਇਆ ਕਮਾਲ, ਭਾਰਤ ਨੂੰ ਦਿਵਾਈ ਦੋਹਰੀ ਸਫਲਤਾ
IND vs AUS: ਆਸਟ੍ਰੇਲੀਆ ਨੇ ਕੱਲ੍ਹ ਆਪਣੀ ਪਾਰੀ ਵਿੱਚ 33 ਓਵਰਾਂ ਵਿੱਚ 1 ਵਿਕਟ ਗੁਆ ਕੇ 86 ਦੌੜਾਂ ਬਣਾਈਆਂ। ਉਸਮਾਨ ਖਵਾਜਾ 13 ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ ‘ਤੇ ਸਿਰਾਜ ਦੇ ਹੱਥੋਂ ਕੈਚ ਆਊਟ ਹੋ ਗਏ। ਆਪਣਾ ਦੂਸਰਾ ਟੈਸਟ ਮੈਚ ਖੇਡ ਰਹੇ ਨਾਥਨ ਮੈਕਸਵੀਨੀ ਨੇ ਜੀਵਨ ਦਾਨ ਲੈ ਕੇ ਮਾਰਨਸ ਲੈਬੂਸ਼ੇਨ ਨਾਲ 62 ਦੌੜਾਂ ਦੀ […]