Champions Trophy : ਭਾਰਤ ਦੇ ਇਨਕਾਰ ਤੋਂ ਬਾਅਦ ICC ਕੋਲ ਹਨ ਇਹ 3 ਵਿਕਲਪ, ਅੱਜ ਦੀ ਬੈਠਕ ‘ਚ ਹੋਵੇਗਾ ਫੈਸਲਾ
Champions Trophy : ਭਾਰਤੀ ਟੀਮ ਨੇ ਚੈਂਪੀਅਨਜ਼ ਟਰਾਫੀ 2025 ਲਈ ਪਾਕਿਸਤਾਨ ਦਾ ਦੌਰਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਇਸ ਗਲੋਬਲ ਈਵੈਂਟ ਦੀ ਮੇਜ਼ਬਾਨੀ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਪਾਕਿਸਤਾਨ ਵੀ ਮੇਜ਼ਬਾਨੀ ਨੂੰ ਲੈ ਕੇ ਅਡੋਲ ਹੈ ਅਤੇ ਹਾਈਬ੍ਰਿਡ ਮਾਡਲ ਲਈ ਤਿਆਰ ਨਹੀਂ ਹੈ। ਹੁਣ ਇਸ ਦਾ ਹੱਲ ਕੱਢਣ […]