ਦੂਰ-ਦੂਰ ਤੱਕ ਹਨ ਫੁੱਲ, ਇਸ ਵੈਲੀ ਨੂੰ ਦੇਖ ਕੇ ਤੁਸੀਂ ਦੁਨੀਆ ਜਾਓਗੇ ਭੁੱਲ
ਉੱਤਰਾਖੰਡ ਦੀ ਫੁੱਲਾਂ ਦੀ ਵਿਸ਼ਵ ਪ੍ਰਸਿੱਧ ਵੈਲੀ ਵੀ ਮਹਾਨ ਕਵੀ ਕਾਲੀਦਾਸ ਨਾਲ ਸਬੰਧਤ ਹੈ। ਸਕੰਦ ਪੁਰਾਣ ਦੇ ਕੇਦਾਰਖੰਡ ਵਿਚ ਫੁੱਲਾਂ ਦੀ ਘਾਟੀ ਨੂੰ ‘ਨੰਦਨਕਾਨਨ’ ਕਿਹਾ ਗਿਆ ਹੈ। ਮਹਾਕਵੀ ਕਾਲੀਦਾਸ ਨੇ ਆਪਣੀ ਪ੍ਰਸਿੱਧ ਪੁਸਤਕ ਮੇਘਦੂਤ ਵਿੱਚ ਫੁੱਲਾਂ ਦੀ ਘਾਟੀ ਦਾ ਜ਼ਿਕਰ ਕੀਤਾ ਹੈ। ਮੇਘਦੂਤ ਵਿਚ ਇਸ ਘਾਟੀ ਨੂੰ ‘ਅਲਕਾ’ ਕਿਹਾ ਗਿਆ ਹੈ। ਇਸ ਘਾਟੀ ਦਾ ਸਬੰਧ […]