BCCI New Selector: ਵਰਿੰਦਰ ਸਹਿਵਾਗ ਬਣਨ ਜਾ ਰਹੇ ਹਨ ਨਵੇਂ ਮੁੱਖ ਚੋਣਕਾਰ! ਪਰ ਇਸ ਕਾਰਨ..
Team India’s New Chief Selector: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੀਰਵਾਰ ਨੂੰ ਟੀਮ ਇੰਡੀਆ ਦੀ ਚੋਣ ਕਮੇਟੀ ਦੇ ਮੈਂਬਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਬੀਸੀਸੀਆਈ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਇਹ ਜਗ੍ਹਾ ਸਾਬਕਾ ਮੁੱਖ ਚੋਣਕਾਰ ਚੇਤਨ ਸ਼ਰਮਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੈ। ਬੋਰਡ ਉੱਤਰੀ ਜ਼ੋਨ ਤੋਂ ਰਾਸ਼ਟਰੀ ਚੋਣਕਾਰ ਦੀ ਭਾਲ […]