IND vs SL: ਰਿਸ਼ਭ ਪੰਤ ਦਾ ਪੱਤਾ ਸਾਫ, ਕੇਐੱਲ ਰਾਹੁਲ ਬਣਿਆ ਵਿਕਟਕੀਪਰ, ਦੋਵਾਂ ਲਈ ਖੇਡ ਖਤਮ!
ਨਵੀਂ ਦਿੱਲੀ: ਰਿਸ਼ਭ ਪੰਤ ਦੀ ਖੇਡ ਖਤਮ ਹੋ ਗਈ ਹੈ। ਸ਼੍ਰੀਲੰਕਾ ਖਿਲਾਫ ਮੰਗਲਵਾਰ ਦੇਰ ਰਾਤ ਟੀ-20 ਅਤੇ ਵਨਡੇ ਟੀਮ ਦੇ ਐਲਾਨ ਤੋਂ ਬਾਅਦ ਇਹ ਸਭ ਤੋਂ ਵੱਡਾ ਸਵਾਲ ਹੈ। ਇਸ ਵਿਕਟਕੀਪਰ ਬੱਲੇਬਾਜ਼ ਨੂੰ ਦੋਵਾਂ ਟੀਮਾਂ ਲਈ ਨਹੀਂ ਚੁਣਿਆ ਗਿਆ ਹੈ। ਹਾਲ ਹੀ ‘ਚ ਉਹ ਬੰਗਲਾਦੇਸ਼ ਦੌਰੇ ‘ਤੇ ਵਨਡੇ ਸੀਰੀਜ਼ ਤੋਂ ਵੀ ਹਟ ਗਏ ਸਨ। ਦੂਜੇ […]