Women T20 World Cup 2024 ਦਾ Schedule ਹੋਇਆ ਜਾਰੀ, ਜਾਣੋ
Women T20 World Cup 2024 Schedule: ICC ਨੇ ਸੋਮਵਾਰ ਨੂੰ ਆਗਾਮੀ ਮਹਿਲਾ T20 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ ਕੀਤਾ। ਜਿਸ ਵਿੱਚ ਸਾਰੀਆਂ ਟੀਮਾਂ ਇੱਕ ਦੂਜੇ ਨਾਲ ਭਿੜਦੀਆਂ ਨਜ਼ਰ ਆਉਣਗੀਆਂ। ਸ਼ਡਿਊਲ ਮੁਤਾਬਕ 6 ਅਕਤੂਬਰ ਦਾ ਦਿਨ ਭਾਰਤੀ ਮਹਿਲਾ ਟੀਮ ਲਈ ਬਹੁਤ ਮਹੱਤਵਪੂਰਨ ਦਿਨ ਹੋਵੇਗਾ। ਇਸ ਦਿਨ ਭਾਰਤੀ ਮਹਿਲਾ ਟੀਮ ਦਾ ਸਾਹਮਣਾ ਆਪਣੇ ਕੱਟੜ ਵਿਰੋਧੀ ਪਾਕਿਸਤਾਨ […]