IRCTC ਲੈ ਕੇ ਆਇਆ ਹੈ 12 ਦਿਨਾਂ ਦਾ ਸਾਊਥ ਇੰਡੀਆ ਟੂਰ ਪੈਕੇਜ, ਜਾਣੋ ਕਿਰਾਇਆ
IRCTC ਦੱਖਣ ਭਾਰਤ ਯਾਤਰਾ ਟੂਰ ਪੈਕੇਜ: IRCTC ਸੈਲਾਨੀਆਂ ਲਈ ਦੱਖਣੀ ਭਾਰਤ ਦਾ ਟੂਰ ਪੈਕੇਜ ਲੈ ਕੇ ਆਇਆ ਹੈ। ਇਹ ਟੂਰ ਪੈਕੇਜ ਏਕ ਭਾਰਤ ਉੱਤਮ ਭਾਰਤ ਦੇ ਤਹਿਤ ਸ਼ੁਰੂ ਕੀਤਾ ਗਿਆ ਹੈ। ਇਸ ਟੂਰ ਪੈਕੇਜ ‘ਚ ਸੈਲਾਨੀ ਭਾਰਤ ਗੌਰਵ ਟੂਰਿਸਟ ਟਰੇਨ ‘ਚ ਸਫਰ ਕਰਨਗੇ। ਆਈਆਰਸੀਟੀਸੀ ਦੇ ਇਸ ਟੂਰ ਪੈਕੇਜ ਵਿੱਚ ਰੇਲਵੇ ਸੈਲਾਨੀਆਂ ਲਈ ਰਿਹਾਇਸ਼ ਅਤੇ ਭੋਜਨ […]