Irrfan Khan Birthday – ਜਦੋਂ ਰਾਜੇਸ਼ ਖੰਨਾ ਦੇ ਖ਼ਰਾਬ AC ਨੂੰ ਠੀਕ ਕਰਨ ਪੁਹੰਚੇ ਸੀ ਇਰਫਾਨ ਖਾਨ, ਜਾਣੋ ਕਹਾਣੀ
Irrfan Khan Birthday – ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਭਾਵੇਂ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ ਹੋਣ ਪਰ ਅੱਜ ਵੀ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ ਹਨ। ਅੱਜ ਇਸ ਅਦਾਕਾਰ ਦਾ ਨਾਂ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਕਾਫੀ ਮਸ਼ਹੂਰ ਹੈ। ਉਹ 29 ਅਪ੍ਰੈਲ 2020 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਕ ਆਮ ਆਦਮੀ […]