ਲੈਪਟਾਪ ਦੀ ਕੱਛੂਕੁੰਮੇ ਵਾਲੀ ਸਪੀਡ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅੱਜ ਹੀ ਬਦਲੋ ਇਹ 3 ਸੈਟਿੰਗਾਂ
How to increase laptop Speed: ਲੈਪਟਾਪ ਦਾ ਕੰਮ ਹੁਣ ਆਮ ਤੌਰ ‘ਤੇ ਸਾਰੇ ਲੋਕ ਕਰਦੇ ਹਨ। ਪਰ ਇੱਕ ਚੀਜ਼ ਜੋ ਲੈਪਟਾਪ ਜਾਂ ਫੋਨ ਨੂੰ ਪਰੇਸ਼ਾਨ ਕਰਦੀ ਹੈ ਉਹ ਹੈ ਇਸਦਾ ਹੈਂਗ ਜਾਂ ਹੌਲੀ ਚੱਲਣਾ। ਜੇਕਰ ਲੈਪਟਾਪ ਹੌਲੀ ਚੱਲਦਾ ਹੈ ਤਾਂ ਮਿੰਟਾਂ ਦਾ ਕੰਮ ਘੰਟਿਆਂ ‘ਚ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਗੁੱਸਾ ਵੀ […]