WhatsApp ਦੀ ਪ੍ਰੋਫਾਈਲ ਤੇ ਤੁਸੀਂ ਜਲਦੀ ਹੀ ਲਾ ਸਕੋਗੇ ਆਪਣਾ 3D ਅਵਤਾਰ ਫੋਟੋ, ਇੱਕ ਨਵਾਂ ਫੀਚਰ ਆ ਰਿਹਾ ਹੈ
ਵਟਸਐਪ ਬਾਰੇ ਨਵੇਂ ਅਪਡੇਟਸ ਪੇਸ਼ ਕਰਦਾ ਹੈ, ਤਾਂ ਜੋ ਯੂਜ਼ਰਸ ਨੂੰ ਨਵੇਂ ਫੀਚਰਸ ਮਿਲ ਸਕਣ। ਹੁਣ ਪਤਾ ਲੱਗਾ ਹੈ ਕਿ ਮੇਟਾ ਦੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਇਕ ਅਜਿਹੇ ਫੀਚਰ ‘ਤੇ ਕੰਮ ਕਰ ਰਹੀ ਹੈ ਜਿਸ ਨਾਲ ਯੂਜ਼ਰਸ ਪ੍ਰੋਫਾਈਲ ਫੋਟੋ ‘ਚ ਆਪਣਾ ਅਵਤਾਰ ਪਾ ਸਕਣਗੇ। WABetaInfo ਤੋਂ ਮਿਲੀ ਜਾਣਕਾਰੀ ਮੁਤਾਬਕ WhatsApp ਜਲਦ ਹੀ ਅਜਿਹਾ ਫੀਚਰ ਲਿਆ […]