ਸ਼ਾਇਦ ਰੋਹਿਤ ਸ਼ਰਮਾ ਨੇ ਆਪਣਾ ਆਖਰੀ ਮੈਚ ਖੇਡ ਲਿਆ, ਸਿਡਨੀ ਟੈਸਟ ‘ਚ ਨਾ ਖੇਡਣ ‘ਤੇ ਦਿੱਗਜਾਂ ਦੇ ਬਿਆਨ ਨੇ ਮਚਾਈ ਸਨਸਨੀ
ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਅਤੇ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਬਾਕਸਿੰਗ ਡੇ ਟੈਸਟ ਸ਼ਾਇਦ ਰੋਹਿਤ ਸ਼ਰਮਾ ਦਾ ਆਖਰੀ ਟੈਸਟ ਸੀ। ਰੋਹਿਤ ਨੇ ਆਸਟ੍ਰੇਲੀਆ ਦੇ ਖਿਲਾਫ ਪੰਜਵੇਂ ਅਤੇ ਆਖਰੀ ਟੈਸਟ ਤੋਂ ਖੁਦ ਨੂੰ ਬਾਹਰ ਰੱਖਿਆ ਹੈ। 37 ਸਾਲਾ ਰੋਹਿਤ ਨੇ ਪੰਜਵੇਂ ਟੈਸਟ ‘ਚ ਖੁਦ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਰੋਹਿਤ ਤਿੰਨ ਟੈਸਟਾਂ […]