IND vs SL: ਇੱਕ ਸਾਲ ਦੀ ਪਾਬੰਦੀ, ਫਿਰ ਵੀ ਪਹਿਲਾਂ ਟੀ-20 ‘ਚ ਭਾਰਤ ਖਿਲਾਫ ਮੈਦਾਨ ‘ਚ ਉਤਰੇ, ਖੋਹ ਸਕਦੇ ਸਨ ਮੈਚ
ਨਵੀਂ ਦਿੱਲੀ : ਟੀਮ ਇੰਡੀਆ ਨੇ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ‘ਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਪਹਿਲੇ ਮੈਚ ‘ਚ ਭਾਰਤ ਨੇ ਮਹਿਮਾਨ ਸ਼੍ਰੀਲੰਕਾ ਨੂੰ ਰੋਮਾਂਚਕ ਤਰੀਕੇ ਨਾਲ 2 ਦੌੜਾਂ ਨਾਲ ਹਰਾਇਆ ਸੀ। ਸ਼ਿਵਮ ਮਾਵੀ, ਦੀਪਕ ਹੁੱਡਾ ਅਤੇ ਉਮਰਾਨ ਮਲਿਕ ਨੇ ਹਾਰਦਿਕ ਪੰਡਯਾ ਦੀ ਅਗਵਾਈ ‘ਚ ਚੰਗਾ ਪ੍ਰਦਰਸ਼ਨ ਕੀਤਾ। ਇਸ ਨਾਲ ਭਾਰਤ ਨੇ 3 ਮੈਚਾਂ ਦੀ […]