ਬੈਡਮਿੰਟਨ ਸਟਾਰ PV Sindhu ਨੇ ਲਿਆ ਵਿਆਹ ਦਾ ਫੈਸਲਾ, ਜਾਣੋ ਕੌਣ ਹੈ ਉਨ੍ਹਾਂ ਦਾ ਰਾਜਕੁਮਾਰ?
PV Sindhu Wedding : ਦੇਸ਼ ਦੀ ਸਭ ਤੋਂ ਸਫਲ ਬੈਡਮਿੰਟਨ ਸਟਾਰ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਇਸ ਮਹੀਨੇ 22 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਸਦਾ ਵਿਆਹ ਹੈਦਰਾਬਾਦ ਦੇ ਇੱਕ ਸਾਫਟਵੇਅਰ ਇੰਜੀਨੀਅਰ ਵੈਂਕਟ ਦੱਤਾ ਸਾਈ ਨਾਲ ਹੋ ਰਿਹਾ ਹੈ। ਸਿੰਧੂ ਰਾਜਸਥਾਨ ਦੇ ਮਸ਼ਹੂਰ ਸ਼ਹਿਰ ਉਦੈਪੁਰ ‘ਚ ਵਿਆਹ […]