ਟੀਮ ‘ਚ ਨਹੀਂ ਹੋ ਰਹੀ ਸੀ ਚੋਣ, ਨਿਰਾਸ਼ ਸੀ ਗੇਂਦਬਾਜ਼, ਹੁਣ WTC ਫਾਈਨਲ ‘ਚ ਟੀਮ ਇੰਡੀਆ ਦੀ ਉਮੀਦ
ਭਾਰਤੀ ਟੀਮ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਲਈ ਇੰਗਲੈਂਡ ਵਿੱਚ ਹੈ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਵੀ ਟੀਮ ਨਾਲ ਜੁੜੇ ਹੋਏ ਹਨ ਅਤੇ ਟੀਮ ਨੂੰ ਉਨ੍ਹਾਂ ਤੋਂ ਕਾਫੀ ਉਮੀਦਾਂ ਹਨ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਯਾਦਵ ਭਾਰਤੀ ਟੀਮ ‘ਚ ਦੁਬਾਰਾ ਐਂਟਰੀ ਕਰਨ ਲਈ ਕਾਫੀ ਚਿੰਤਤ ਸਨ। ਭਾਰਤੀ ਟੀਮ ਵਿੱਚ ਕਈ ਅਜਿਹੇ […]