Boney Kapoor Birthday: ਬੋਨੀ ਅਤੇ ਸ਼੍ਰੀਦੇਵੀ ਦੀ ਪ੍ਰੇਮ ਕਹਾਣੀ ਕਿਸੇ ਰੋਮਾਂਟਿਕ ਫਿਲਮ ਦੀ ਕਹਾਣੀ ਤੋਂ ਨਹੀਂ ਘੱਟ
Boney Kapoor Birthday : ਬਾਲੀਵੁੱਡ ਦੀ ਲੇਡੀ ਸੁਪਰਸਟਾਰ ਸ਼੍ਰੀਦੇਵੀ ਅਤੇ ਨਿਰਮਾਤਾ ਬੋਨੀ ਕਪੂਰ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਹਰ ਕੋਈ ਜਾਣਦਾ ਹੈ ਕਿ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਵਿਆਹ ਕੀਤਾ ਸੀ ਅਤੇ ਦੋਹਾਂ ਦੀਆਂ ਦੋ ਬੇਟੀਆਂ ਹਨ, ਜਾਨਵੀ ਅਤੇ ਖੁਸ਼ੀ ਕਪੂਰ। ਸ਼੍ਰੀਦੇਵੀ ਦੇ ਜਾਣ ਤੋਂ ਬਾਅਦ ਵੀ ਬੋਨੀ ਨੇ ਉਸ […]