ਹੁਣ ਭਾਰਤੀ ਸੈਲਾਨੀ ਬਿਨਾਂ ਵੀਜ਼ਾ ਦੇ ਜਾ ਸਕਣਗੇ ਸ਼੍ਰੀਲੰਕਾ, ਇਨ੍ਹਾਂ 10 ਦੇਸ਼ਾਂ ‘ਚ ਵੀਜ਼ੇ ਦੀ ਨਹੀਂ ਲੋੜ
Sri Lanka approves visa-free travel for Indians: ਸ਼੍ਰੀਲੰਕਾ ਭਾਰਤ ਨੂੰ ਮੁਫਤ ਟੂਰਿਸਟ ਵੀਜ਼ਾ ਦੇਵੇਗਾ। ਭਾਰਤੀ ਸੈਲਾਨੀ ਹੁਣ ਬਿਨਾਂ ਵੀਜ਼ਾ ਸ੍ਰੀਲੰਕਾ ਜਾ ਸਕਣਗੇ। ਇਸ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰਤ ਦੇ ਨਾਲ-ਨਾਲ ਸ਼੍ਰੀਲੰਕਾ, ਰੂਸ, ਚੀਨ, ਮਲੇਸ਼ੀਆ, ਜਾਪਾਨ, ਇੰਡੋਨੇਸ਼ੀਆ ਅਤੇ ਥਾਈਲੈਂਡ ਦੇ ਸੈਲਾਨੀਆਂ ਨੂੰ ਵੀ ਮੁਫਤ ਟੂਰਿਸਟ ਵੀਜ਼ਾ ਦਿੱਤਾ ਜਾਵੇਗਾ। ਭਾਰਤ ਸਮੇਤ ਇਨ੍ਹਾਂ ਸਾਰੇ ਦੇਸ਼ਾਂ […]