ਕੀ ਨੰਗੀ ਅੱਖਾਂ ਨਾਲ ਸੂਰਜ ਗ੍ਰਹਿਣ ਦੇਖਣ ਨਾਲ ਅੱਖਾਂ ਦੀ ਰੋਸ਼ਨੀ ਖਤਮ ਹੋ ਸਕਦੀ ਹੈ? ਕਾਰਨ ਜਾਣੋ, ਉਪਾਅ
Can Looking at solar Eclipse Damage your Eyes: ਅੱਜ (25 ਅਕਤੂਬਰ) ਨੂੰ ਸੂਰਜ ਗ੍ਰਹਿਣ ਹੋਣ ਵਾਲਾ ਹੈ। ਇਸ ਆਕਾਸ਼ੀ ਘਟਨਾ ਨੂੰ ਦੇਖਣ ਦੀ ਹਰ ਕਿਸੇ ਦੀ ਇੱਛਾ ਹੁੰਦੀ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਸੂਰਜ ਗ੍ਰਹਿਣ ਨੂੰ ਨੰਗੀ ਅੱਖ ਨਾਲ ਦੇਖਣਾ ਖਤਰਨਾਕ ਹੋ ਸਕਦਾ ਹੈ। ਗ੍ਰਹਿਣ ਦੌਰਾਨ, ਸੂਰਜ ਦੀਆਂ ਕਿਰਨਾਂ ਬਹੁਤ ਜ਼ਿਆਦਾ ਸੰਘਣੀਆਂ ਹੋ […]