IND Vs WI: ਡੈਬਿਊ ਟੈਸਟ ‘ਚ ਸੈਂਕੜਾ ਜੜ ਕੇ ਭਾਵੁਕ ਹੋਏ ਯਸ਼ਸਵੀ ਜੈਸਵਾਲ, ਜਾਣੋ ਕਿਸ ਨੂੰ ਸਮਰਪਿਤ ਕੀਤਾ ਆਪਣਾ ਸੈਂਕੜਾ
ਭਾਰਤੀ ਟੀਮ ‘ਚ ਆਪਣੇ ਕਰੀਅਰ ਦੀ ਜ਼ਬਰਦਸਤ ਸ਼ੁਰੂਆਤ ਕਰਨ ਵਾਲੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਆਪਣੇ ਡੈਬਿਊ ਟੈਸਟ ‘ਚ ਸੈਂਕੜਾ ਲਗਾ ਕੇ ਆਪਣੀ ਕਾਬਲੀਅਤ ਦਿਖਾਈ ਹੈ। ਡੋਮਿਨਿਕਾ ਟੈਸਟ ਦੇ ਦੂਜੇ ਦਿਨ ਜਦੋਂ ਜੈਸਵਾਲ ਅਜੇਤੂ 143 ਦੌੜਾਂ ਬਣਾ ਕੇ ਵਾਪਸ ਪਰਤਿਆ ਤਾਂ ਸੈਂਕੜਾ ਬਣਾਉਣ ‘ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਉਹ ਭਾਵੁਕ ਨਜ਼ਰ ਆਏ। ਉਸ […]