Samsung ਦੇ ਨਵੀਨਤਮ Galaxy S23 FE 5G ‘ਤੇ 25% ਦੀ ਛੋਟ
ਸੈਮਸੰਗ ਨੇ ਇਸ ਹਫਤੇ ਆਪਣਾ ਲੇਟੈਸਟ ਹੈਂਡਸੈੱਟ Galaxy S23 FE 5G ਲਾਂਚ ਕੀਤਾ ਹੈ ਅਤੇ ਇਸ ਦੇ ਲਾਂਚ ਦੇ ਨਾਲ ਹੀ ਇਸ ਫੋਨ ‘ਤੇ ਭਾਰੀ ਛੋਟ ਮਿਲੀ ਹੈ। ਜੀ ਹਾਂ, ਇਸ ਫੋਨ ‘ਤੇ Amazon Great Indian Festival Sale (Amazon Great Indian Festival Sale 2023) ‘ਚ 25 ਫੀਸਦੀ ਦੀ ਛੋਟ ਮਿਲ ਰਹੀ ਹੈ। Samsung Galaxy S23 […]