Ram Mandir Pran Pratishtha: ਪ੍ਰਾਣ ਪ੍ਰਤਿਸ਼ਠਾ ਸਮਾਗਮ ‘ਚ ਪਹੁੰਚੀਆਂ ਫਿਲਮੀ ਹਸਤੀਆਂ ਨੇ ਪ੍ਰਗਟਾਈ ਖੁਸ਼ੀ, ਜਾਣੋ ਕਿਸ ਨੇ ਕੀ ਕਿਹਾ?
Ram Mandir Pran Pratishtha: ਅਯੁੱਧਿਆ ਦੇ ਰਾਮ ਮੰਦਿਰ ਵਿੱਚ ਆਯੋਜਿਤ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਸ਼ੁਰੂਆਤ ਗਾਇਕ ਸੋਨੂੰ ਨਿਗਰ ਅਤੇ ਅਨੁਰਾਧਾ ਪੌਡਵਾਲ ਦੇ ਭਜਨ ਨਾਲ ਹੋਈ। ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਸ਼ਖਸੀਅਤਾਂ ਰਾਮ ਲੱਲਾ ਦੇ ਪਵਿੱਤਰ ਸੰਸਕਾਰ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਅਯੁੱਧਿਆ ਪਹੁੰਚ ਚੁੱਕੀਆਂ ਹਨ। ਸ਼ਹਿਨਸ਼ਾਹ ਅਮਿਤਾਭ ਬੱਚਨ ਅਤੇ ਸੁਪਰਸਟਾਰ ਰਜਨੀਕਾਂਤ ਸਮੇਤ ਭਾਰਤੀ ਫਿਲਮ ਇੰਡਸਟਰੀ […]