Allu Arjun ਨੇ 15 ਵਾਰ ਦੇਖੀ ਹੈ ਚਾਚਾ ਚਿਰੰਜੀਵੀ ਦੀ ਇਹ ਫਿਲਮ, ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਹੋਵੇਗਾ ‘ਪੁਸ਼ਪਾ 2’ ਦਾ ਟੀਜ਼ਰ ਰਿਲੀਜ਼
Allu Arjun Birthday: ਸਾਊਥ ਫਿਲਮਾਂ ਦੇ ਸੁਪਰਸਟਾਰ ਅਭਿਨੇਤਾ ਅੱਲੂ ਅਰਜੁਨ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਭਗਵਾਨ ਵਾਂਗ ਪਿਆਰ ਕਰਦੇ ਹਨ। ਅੱਲੂ ਅਰਜੁਨ ਦੇ ਨਾ ਸਿਰਫ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਫਾਲੋਅਰਜ਼ ਹਨ। ਸੋਸ਼ਲ ਮੀਡੀਆ ‘ਤੇ ਅਦਾਕਾਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ ਕਿਉਂਕਿ ਅੱਲੂ ਅੱਜ (8 ਅਪ੍ਰੈਲ) ਆਪਣਾ 42ਵਾਂ ਜਨਮਦਿਨ […]