YouTube ਦੀ ਨਵੀਂ QR ਕੋਡ ਵਿਸ਼ੇਸ਼ਤਾ ਕੀ ਹੈ ਅਤੇ ਇਹ ਕਿਸ ਲਈ ਵਰਤੀ ਜਾਂਦੀ ਹੈ?
ਯੂਟਿਊਬ ਆਪਣੇ ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੁਝ ਮਹੱਤਵਪੂਰਨ ਅਪਡੇਟਸ ਜਾਰੀ ਕਰਦਾ ਰਹਿੰਦਾ ਹੈ। ਅਜਿਹੇ ‘ਚ ਯੂਟਿਊਬ ਹੁਣ ਆਪਣੇ ਕ੍ਰਿਏਟਰਸ ਲਈ ਖਾਸ ਅਪਡੇਟ ਲੈ ਕੇ ਆਇਆ ਹੈ। ਯੂਟਿਊਬ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਦਰਅਸਲ, ਗੂਗਲ ਦੀ ਮਲਕੀਅਤ ਵਾਲੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੇ ਇੱਕ ਨਵਾਂ QR ਕੋਡ ਫੀਚਰ ਲਾਂਚ ਕੀਤਾ ਹੈ, ਜਿਸ ਦੇ ਜ਼ਰੀਏ […]