ਗੂਗਲ ਨੇ ਲਾਂਚ ਕੀਤਾ ਮਜ਼ੇਦਾਰ ਫੀਚਰ, ਹੁਣ ਗੂਗਲ ਦੇਵੇਗਾ ਤੁਹਾਡੇ ਲਿਖੇ ਗੀਤਾਂ ਨੂੰ ਆਵਾਜ਼
ਅੱਜ ਕੱਲ੍ਹ ਸਾਨੂੰ ਹਰ ਚੀਜ਼ ਲਈ ਗੂਗਲ ਕਰਨ ਦੀ ਆਦਤ ਪੈ ਗਈ ਹੈ। ਇਸ ਦੇ ਨਾਲ ਹੀ ਗੂਗਲ ਨੇ ਵੀ ਨਵੇਂ ਫੀਚਰਸ ਲਿਆ ਕੇ ਸਹੂਲਤ ਦੇਣ ‘ਚ ਕੋਈ ਕਸਰ ਨਹੀਂ ਛੱਡੀ ਹੈ। ਗੂਗਲ ਨੇ ਹਾਲ ਹੀ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਇਕ ਮਜ਼ੇਦਾਰ ਫੀਚਰ ਲਾਂਚ ਕੀਤਾ ਹੈ। ਗੂਗਲ ਦਾ ਇਹ ਨਵਾਂ ਫੀਚਰ ਤੁਹਾਡੇ […]