ਤੁਹਾਨੂੰ ਹਰ ਰਾਤ ਸੌਣ ਤੋਂ ਪਹਿਲਾਂ ਕਿਉਂ ਖਾਣੀ ਚਾਹੀਦੀ ਹੈ ਹਰੀ ਇਲਾਇਚੀ? ਜਾਣੋ ਹੈਰਾਨੀਜਨਕ ਫਾਇਦੇ
Health Tips – ਇਲਾਇਚੀ (Green cardamom) ਦੀ ਵਰਤੋਂ ਅਕਸਰ ਖਾਣਾ ਪਕਾਉਣ ਵਿੱਚ ਕੀਤੀ ਜਾਂਦੀ ਹੈ। ਇਸ ਵਿੱਚ ਪਾਏ ਜਾਣ ਵਾਲੇ ਔਸ਼ਧੀ ਗੁਣਾਂ ਦੇ ਕਾਰਨ, ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਹਰੀ ਇਲਾਇਚੀ ਸਾਡੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ। ਇਹ ਅਕਸਰ ਭੋਜਨ ਦਾ ਸੁਆਦ ਵਧਾਉਣ ਲਈ ਵਰਤਿਆ ਜਾਂਦਾ […]