ਠੰਡ ਦਾ ਮੌਸਮ ਤੁਹਾਡੇ ਕੰਨ, ਨੱਕ ਅਤੇ ਗਲੇ ਨੂੰ ਕਰ ਸਕਦਾ ਹੈ ਪ੍ਰਭਾਵਿਤ, ਇੰਝ ਰੱਖੋ ਧਿਆਨ
ਸਰਦੀਆਂ ਦਾ ਮੌਸਮ ਲਗਭਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਪਰ ਇਸ ਮੌਸਮ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਵਿਚ ਦਮੇ, ਸੀਓਪੀਡੀ ਅਤੇ ਬ੍ਰੌਨਕਾਈਟਿਸ ਤੋਂ ਪੀੜਤ ਮਰੀਜ਼ਾਂ ਦੀਆਂ ਸਮੱਸਿਆਵਾਂ ਹੋਰ ਵਧ ਜਾਂਦੀਆਂ ਹਨ। ਠੰਡੀ ਹਵਾ ਹੋਵੇ ਜਾਂ ਵਾਇਰਸ ਅਤੇ ਬੈਕਟੀਰੀਆ, ਜਦੋਂ ਉਹ ਨੱਕ ਅਤੇ ਮੂੰਹ ਰਾਹੀਂ ਸਾਹ ਦੀ ਨਾਲੀ ਤੱਕ ਪਹੁੰਚਦੇ ਹਨ […]