ਇੱਕੋ ਫ਼ੋਨ ਨੰਬਰ ਤੇ 2 ਸਮਾਰਟਫ਼ੋਨਾਂ ਵਿੱਚ ਕਿਵੇਂ ਚਲਾਉਣਾ ਹੈ WhatsApp? ਜਾਣੋ ਸਭ ਤੋਂ ਆਸਾਨ ਤਰੀਕਾ
WhatsApp ਦੁਨੀਆ ਭਰ ਵਿੱਚ ਇੱਕ ਪ੍ਰਸਿੱਧ ਤਤਕਾਲ ਮੈਸੇਜਿੰਗ ਐਪ ਹੈ। ਕੰਪਨੀ ਮਲਟੀ-ਡਿਵਾਈਸ ਮੋਡ ਦੀ ਪੇਸ਼ਕਸ਼ ਕਰਦੀ ਹੈ। ਇਸ ਨਾਲ ਯੂਜ਼ਰਸ ਆਪਣੇ ਫੋਨ ਨੂੰ ਬਿਨਾਂ ਚਾਲੂ ਕੀਤੇ ਕਈ ਹੋਰ ਪੀਸੀ ‘ਚ ਇਸਤੇਮਾਲ ਕਰ ਸਕਦੇ ਹਨ। ਹਾਲਾਂਕਿ, ਅਧਿਕਾਰਤ ਤੌਰ ‘ਤੇ ਇਸ ਮੋਡ ਵਿੱਚ ਤੁਹਾਨੂੰ ਕਿਸੇ ਹੋਰ ਐਂਡਰਾਇਡ ਫੋਨ ਵਿੱਚ ਐਪ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। […]