IPL 2024: KKR vs SRH ਮੈਚ ਤੋਂ ਪਹਿਲਾਂ ਜਾਣੋ ਕੋਲਕਾਤਾ ਦੇ ਮੌਸਮ ਦੀ ਸਥਿਤੀ ਅਤੇ ਪਿੱਚ ਦੀ ਰਿਪੋਰਟ
IPL 2024 ਦਾ ਤੀਜਾ ਮੈਚ 23 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀਆਂ ਹਨ। ਪਿਛਲੇ ਸਾਲ, ਖਰਾਬ ਪ੍ਰਦਰਸ਼ਨ ਦੇ ਕਾਰਨ, ਕੇਕੇਆਰ ਅੰਕ ਸੂਚੀ […]