SRK-ਅੱਲੂ ਅਰਜੁਨ ਸਮੇਤ ਇਨ੍ਹਾਂ ਸਿਤਾਰਿਆਂ ਦਾ ਟਵਿਟਰ ਬਲੂ ਟਿਕ ਗਾਇਬ, ਰਵੀ ਕਿਸ਼ਨ ਨੇ ਮਸਕ ਨੂੰ ਪੁੱਛਿਆ- ਮੇਰਾ ਕਿਉਂ ਹਟਾਇਆ?
Twitter Blue Tick: ਮਾਈਕ੍ਰੋਬਲਾਗਿੰਗ ਆਨਲਾਈਨ ਪਲੇਟਫਾਰਮ ਟਵਿਟਰ ਦੀ ਕਮਾਨ ਸੰਭਾਲਣ ਤੋਂ ਬਾਅਦ, ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਕਾਰੋਬਾਰੀ ਐਲੋਨ ਮਸਕ ਨੇ ਕੰਪਨੀ ਦੀ ਨੀਤੀ ਵਿੱਚ ਕਈ ਬਦਲਾਅ ਕੀਤੇ ਹਨ। ਇਸ ਦੇ ਨਾਲ, ਉਨ੍ਹਾਂ ਨੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਬਲੂ ਟਿੱਕ ਵੈਰੀਫਿਕੇਸ਼ਨ ਲਈ ਕੀਮਤਾਂ ਵੀ ਤੈਅ ਕੀਤੀਆਂ ਹਨ। ਅਮਰੀਕਾ ਅਤੇ ਹੋਰ ਦੇਸ਼ਾਂ ‘ਚ […]